13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸੰਗੀਤਕਾਰ ਡੇਂਜਰ-ਬੀਟ ਦੀ ਮਾਤਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ

ਅਜੀਤ ਡੈਸਕ 23-06-2026
ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਜੇ ਐਸ ਨਿੱਕੂਵਾਲ)-ਜ਼ਿਲ੍ਹਾ ਰੂਪਨਗਰ ਦੇ ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਮੱਕੋਵਾਲ ਦੇ ਜੰਮਪਲ ਨਾਮੀ ਡੇਂਜਰ-ਬੀਟ ਨਾਲ ਮਸ਼ਹੂਰ ਸੰਗੀਤਕਾਰ ਹਿੰਮਤ ਸਿੰਘ ਦੀ ਮਾਤਾ ਦਰਸ਼ਨ ਕੌਰ (67) ਪਤਨੀ ਗਿਆਨ ਸਿੰਘ ਦੇ ਅਕਾਲ ਚਲਾਣੇ ’ਤੇ ਸ੍ਰੀ ਅਨੰਦਪੁਰ ਸਾਹਿਬ ਦੇ ਕਲਾਕਾਰਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ, ਜਿਨ੍ਹਾਂ ਵਿਚ ਨਾਮੀ ਗੀਤਕਾਰ ਜੱਗਾ ਨਿੱਕੂਵਾਲ, ਗਾਇਕ ਹਰਮਿੰਦਰ ਨੂਰਪੁਰੀ, ਗਾਇਕ ਗੁਰਬਖਸ਼ ਸ਼ੌਕੀ, ਬਲਜੀਤ ਮਾਲਵਾ, ਪੰਮੀ ਸੈਣੀ, ਗੀਤਕਾਰ ਬਲਵੀਰ ਸੰਧੂ, ਗਾਇਕ ਜ਼ਸਪਾਲ ਰਾਣਾ, ਸੁੱਖੀ ਸਿੰਘ, ਆਲਮ ਜ਼ਸਦੀਪ, ਰੰਗ-ਕਰਮੀ ਰਾਜ ਘਈ, ਸੰਜੀਵ ਭਾਰਦਵਾਜ, ਵਿੰਦਰ ਸੰਧੂ, ਰਾਜ ਖੋਸਲਾ, ਹਰਮਨ ਸੁਨਿਆਰਾ ਆਦਿ ਦੇ ਨਾਂਅ ਸ਼ਾਮਿਲ ਹਨ।
ਪਿਛਲੀ ਖ਼ਬਰ ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ ਨੇ ਕੇਂਦਰ ਦੀਆਂ ਫਾਸ਼ੀਵਾਦੀ ਨੀਤੀਆਂ ਵਿਰੁੱਧ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਮੋਟਰਾਂ ਨੂੰ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਬਿਜਲੀ ਦਫ਼ਤਰ ਮੂਹਰੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।