05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ

ਗੋਨਿਆਣਾ, 4 ਨਵੰਬਰ (ਲਛਮਣ ਦਾਸ ਗਰਗ): ਨਜ਼ਦੀਕੀ ਪਿੰਡ ਭੋਖੜਾ ਕੋਲ ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਵਿਖੇ ਭਿਜਵਾ ਦਿੱਤਾ।

ਅਜੀਤ ਡੈਸਕ 05-11-2026
ਗੋਨਿਆਣਾ, 4 ਨਵੰਬਰ (ਲਛਮਣ ਦਾਸ ਗਰਗ): ਨਜ਼ਦੀਕੀ ਪਿੰਡ ਭੋਖੜਾ ਕੋਲ ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਵਿਖੇ ਭਿਜਵਾ ਦਿੱਤਾ। ਇੱਕ ਲੜਕਾ ਹਰਦੀਪ ਖਾਨ ਪੁੱਤਰ ਮੁਹੰਮਦ ਖਾਨ ਵਾਸੀ ਗੋਨਿਆਣਾ ਕਲਾਂ ਮੋਟਰਸਾਈਕਲ ਨੰਬਰ ਪੀ.ਬੀ-03 ਬੀ.ਐਲ-8043 ’ਤੇ ਪਿੰਡ ਭੋਖੜਾ ਕੋਲ ਜਾ ਰਿਹਾ ਸੀ ਕਿ ਕਿਸੇ ਨਾਮਾਲੂਮ ਚਾਲਕ ਨੇ ਨਾਮਾਲੂਮ ਵਹੀਕਲ ਹਰਦੀਪ ਖਾਨ ਦੇ ਮੋਟਰਸਾਈਕਲ ਵਿਚ ਮਾਰਿਆ, ਜਿਸ ਦੌਰਾਨ ਉਹ ਸੜਕ ’ਤੇ ਡਿੱਗ ਪਿਆ ਅਤੇ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਵਹੀਕਲ ਚਾਲਕ ਆਪਣਾ ਵਹੀਕਲ ਲੈ ਕੇ ਫਰਾਰ ਹੋ ਗਿਆ। ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਮੁਹੰਮਦ ਖਾਨ ਦੇ ਬਿਆਨਾਂ ਆਧਾਰਿਤ ਅਣਪਛਾਤੇ ਵਹੀਕਲ ਅਤੇ ਉਸ ਦੇ ਅਣਪਛਾਤੇ ਵਹੀਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਵਲੋਂ ਬਠਿੰਡਾ ਵਿਚ ਸਫ਼ਾਈ ਕਾਮਿਆਂ ਅਤੇ ਟਿੱਪਰ ਸੰਬੰਧੀ ਰਿਪੋਰਟ ਜਾਰੀ ਅਗਲੀ ਖ਼ਬਰ ਫੇਸਬੁੱਕ ’ਤੇ ਸ਼ੇਅਰ ਟਰੇਡਿੰਗ ਦਾ ਇਸ਼ਤਿਹਾਰ ਦੇਖ ਕੇ ਲਗਾਏ ਪੈਸੇ, ਔਰਤ ਨਾਲ ਲੱਖਾਂ ਦੀ ਸਾਈਬਰ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।