ਮਾਨਸਾ ’ਚ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਤੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਵੋਟਰਾਂ ਦਾ ਚੋਣ ਪ੍ਰਣਾਲੀ ’ ਤੇ ਭਰੋਸਾ ਕਾਇਮ ਰੱਖਣ ਲਈ ਕਾਂਗਰਸ ਹਰ ਲੜਾਈ ਲੜੇਗੀ - ਸਿੰਗਲਾ
ਮਾਨਸਾ, 28 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਤੇ ਮੁੱਖ ਚੋਣ ਕਮਿਸ਼ਨਰ ’ਤੇ ਲਗਾਏ ਗਏ ਦੇਸ਼ ਭਰ ’ਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਪ੍ਰਕਿਰਿਆ (ਐੱਸ. ਆਈ.
ਮਾਨਸਾ ਵਿਖੇ ਅਰਥੀ ਫ਼ੂਕ ਪ੍ਰਦਰਸ਼ਨ ਮੌਕੇ ਕਾਂਗਰਸ ਆਗੂ ਤੇ ਵਰਕਰ। ਤਸਵੀਰ : ਸੇਮੀ ਮਾਨਸਾ
29-09-2026