19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਾਬਾ ਰਾਮਦੇਵ ਪੀਰ ਦਾ ਵਿਸ਼ਾਲ ਜਾਗਰਣ 20 ਸਤੰਬਰ ਨੂੰ

ਰਾਮਾਂ ਮੰਡੀ, 18 ਸਤੰਬਰ (ਪੱਤਰ ਪ੍ਰੇਰਕ)- ਸਥਾਨਕ ਸ੍ਰੀ ਬਾਬਾ ਰਾਮਦੇਵ ਜੀ ਮੰਦਰ ਕਮੇਟੀ ਅਤੇ ਮੁਹੱਲਾ ਨਿਵਾਸੀਆਂ ਵਲੋਂ ਬਾਬਾ ਰਾਮਦੇਵ ਪੀਰ ਦੀ ਨੌਵੀਂ ਅਤੇ ਦਸਵੀਂ ਦੇ ਪਵਿੱਤਰ ਮੌਕੇ ‘ਤੇ ਵਿਸ਼ਾਲ ਜਾਗਰਣ 20 ਸਤੰਬਰ ਨੂੰ ਰਾਤ 8 ਵਜੇ ਸ੍ਰੀ ਬਾਬਾ ਰਾਮਦੇਵ ਪੀਰ ਜੀ ਮੰਦਰ, ਹਿੰਦੂ ਹਾਈ ਸਕੂਲ ਦੇ ਨੇੜੇ, ਰਾਮਾਂ ਮੰਡੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਕਮਲ ਕਾਂਤ ਜਲੂਥਰੀਆ ਨੇ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਨੂੰ ਪਰਿਵਾਰਾਂ ਸਮੇਤ ਜਾਗਰਣ ਵਿਚ ਪਹੁੰਚ ਕੇ ਬਾਬਾ ਰਾਮਦੇਵ ਪੀਰ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ।

ਅਜੀਤ ਡੈਸਕ 19-09-2026

ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ‘ਹਿੰਦੀ ਦਿਵਸ ਹਫ਼ਤਾ’ ਸਮਾਰੋਹ ਮਨਾਇਆ ਅਗਲੀ ਖ਼ਬਰ ਤਨਖ਼ਾਹ ਵਾਧੇ ਦੇ ਨੋਟੀਫ਼ਿਕੇਸ਼ਨ ਨੇ ਆਦਰਸ਼ ਸਕੂਲਾਂ ਦੇ ਗੈਰ-ਅਧਿਆਪਨ ਕਰਮਚਾਰੀਆਂ ਦੀਆਂ ਆਸਾਂ ’ਤੇ ਪਾਣੀ ਫੇਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।