12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

6.50 ਗ੍ਰਾਮ ਚਿੱਟਾ ਬਰਾਮਦ

ਮਾਨਸਾ , 11 ਅਗਸਤ ( ਵਿ . ਪ੍ਰਤੀ .)

ਅਜੀਤ ਡੈਸਕ 12-08-2026
ਮਾਨਸਾ , 11 ਅਗਸਤ ( ਵਿ . ਪ੍ਰਤੀ .)- ਸੀ . ਆਈ . ਏ . ਸਟਾਫ਼ ਮਾਨਸਾ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਭੀਖੀ ਨੂੰ ਕਾਬੂ ਕਰ ਕੇ ਉਸ ਕੋਲੋਂ 6.50 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ । ਉਸ ਖ਼ਿਲਾਫ਼ ਥਾਣਾ ਭੀਖੀ ਵਿਖੇ ਐਨ . ਡੀ . ਪੀ . ਐਸ . ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ । 20 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਮਾਨਸਾ , 11 ਅਗਸਤ ( ਵਿ . ਪ੍ਰਤੀ .)- ਸੀ . ਆਈ . ਏ . ਸਟਾਫ਼ ਮਾਨਸਾ ਪੁਲਿਸ ਨੇ ਇਕਬਾਲ ਸਿੰਘ ਵਾਸੀ ਝੰਡਾ ਕਲਾਂ ਨੂੰ ਹਿਰਾਸਤ ’ ਚ ਲੈ ਕੇ ਉਸ ਕੋਲੋਂ 20 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ । ਉਸ ਖ਼ਿਲਾਫ਼ ਥਾਣਾ ਸਰਦੂਲਗੜ੍ਹ ਵਿਖੇ ਐਨ . ਡੀ . ਪੀ . ਐਸ . ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ ।
ਪਿਛਲੀ ਖ਼ਬਰ ਮਸੀਹੀ ਭਾਈਚਾਰੇ ਵਲੋਂ ਮਾਨਸਾ ਵਿਖੇ ‘ਅਣਖ ਜਗਾਓ, ਆਜ਼ਾਦੀ ਪਾਓ ਅਤੇ ਰਾਜ ਲਿਆਓ’ ਰੈਲੀ 22 ਸਤੰਬਰ ਨੂੰ ਅਗਲੀ ਖ਼ਬਰ ਡਾ. ਪਰਨੀਤ ਨੇ ਯੂ.ਐੱਸ.ਐੱਮ.ਐੱਲ. ਪ੍ਰੀਖਿਆ ਕੀਤੀ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।