10 ਅਗਸਤ ਨੂੰ ‘ਡੀ-ਵਾਰਮਿੰਗ ਡੇਅ’ ਮਨਾਇਆ ਜਾਵੇਗਾ-ਡਾ. ਕਪਿਲ ਮਿੱਤਲ 17 ਅਗਸਤ ਨੂੰ ਮਨਾਇਆ ਜਾਵੇਗਾ ਮੋਪ-ਅੱਪ ਡੇਅ
ਸੰਗਤ ਮੰਡੀ, 8 ਅਗਸਤ (ਸੁਖਤੇਜ ਧਾਲੀਵਾਲ)- ਸਿਹਤ ਵਿਭਾਗ ਪੰਜਾਬ ਵਲੋਂ ਬੱਚਿਆਂ ਵਿਚ ਪੇਟ ਦੇ ਕੀੜਿਆਂ ਤੋਂ ਬਚਾਅ ਲਈ 10 ਅਗਸਤ 2026 ਨੂੰ ਡੀ-ਵਰਮਿੰਗ ਦਿਵਸ ਮਨਾਇਆ ਜਾਵੇਗਾ। ਜਿਸ ਵਿਚ ਇਕ ਸਾਲ ਤੋਂ ਉਨ੍ਹੀਂ ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਐਲਬੈਂਡਾਜੋਲ ਦੀ ਮੁਫ਼ਤ ਗੋਲੀ ਦਿੱਤੀ ਜਾਵੇਗੀ।
ਅਜੀਤ ਡੈਸਕ
09-08-2026