ਮਾਨਸਾ, 3 ਜੂਨ (ਵਿ.ਪ੍ਰਤੀ.)- ਥਾਣਾ ਜੋਗਾ ਪੁਲਿਸ ਨੇ ਪਿੰਡ ਰੱਲਾ ਨੇੜੇ ਕਸ਼ਮੀਰ ਸਿੰਘ ਵਾਸੀ ਅਲੀਸ਼ੇਰ ਖ਼ੁਰਦ ਤੋਂ 48 ਨਸ਼ੀਲੀਆਂ ਗੋਲੀਆਂ ਤੇ 5 ਕੈਪਸੂਲ ਅਤੇ ਥਾਣਾ ਬੋਹਾ ਪੁਲਿਸ ਨੇ ਜੀਵਨ ਸਿੰਘ ਵਾਸੀ ਬੋਹਾ ਕੋਲੋਂ 600 ਨਸ਼ੇ ਦੇ ਕੈਪਸੂਲ ਬਰਾਮਦ ਕੀਤੇ ਹਨ | ਦੋਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ |