11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਤਰੁਣ ਸ਼ਰਮਾ ਬੀਜੇਪੀ ਸਪੋਰਟਸ ਸੈੱਲ ਦੇ ਬਣੇ ਉਪ ਪ੍ਰਧਾਨ

ਅਜੀਤ ਡੈਸਕ 14-04-2026
ਅਹਿਮਦਗੜ੍ਹ, 13 ਅਪੈ੍ਰਲ (ਸੁਖਜੀਤ ਸਿੰਘ ਖੇੜਾ) - ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਨੌਜਵਾਨਾਂ ਨੂੰ ਜ਼ੰੁਮੇਵਾਰੀਆਂ ਦੇਣ ਦਾ ਸਿਲਸਿਲਾ ਜਾਰੀ ਹੈ | ਅੱਜ ਵਿਸ਼ੇਸ਼ ਸਮਾਰੋਹ ਦੌਰਾਨ ਅਹਿਮਦਗੜ੍ਹ ਦੇ ਨੌਜਵਾਨ ਤਰੁਣ ਸ਼ਰਮਾ ਨੂੰ ਜ਼ਿਲ੍ਹਾ ਸਪੋਰਟਸ ਸੈੱਲ ਦੇ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਦਿੰਦੇ ਹੋਏ ਪਰਵੀਨ ਬਾਂਸਲ ਪੰਜਾਬ ਨੇ ਨਿਯੁਕਤੀ ਪੱਤਰ ਸੌਂਪਿਆ | ਇਸ ਨਿਯੁਕਤੀ ਤੇ ਤਰੁਣ ਸ਼ਰਮਾ ਨੇ ਜ਼ਿਲ੍ਹਾ ਆਗੂਆਂ ਅਤੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਪਾਰਟੀ ਪ੍ਰਤੀ ਹੋਰ ਮਿਹਨਤ ਨਾਲ ਸੇਵਾ ਕਰਨ ਦਾ ਵਾਅਦਾ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਤ ਕੱਥੂਰੀਆ, ਹੀਰਾ ਸਿੰਘ ਅਮਰਗੜ੍ਹ, ਮੰਡਲ ਪ੍ਰਧਾਨ ਰਾਜਨ ਘਈ, ਜ਼ਿਲ੍ਹਾ ਉਪ ਪ੍ਰਧਾਨ ਅਵਤਾਰ ਸਿੰਘ ਬਾੜਿੰਗ, ਸਚਿਨ ਮੁਲਤਾਨੀ ਜ਼ਿਲ੍ਹਾ ਸਪੋਰਟਸ ਸੈੱਲ ਪ੍ਰਧਾਨ, ਵਿਨੋਦ ਤਿਵਾੜੀ ਵਾਈਸ ਪ੍ਰਧਾਨ, ਬਲਵਿੰਦਰ ਸਿੰਘ ਸਰਾਓਾ ਜ਼ਿਲ੍ਹਾ ਸਕੱਤਰ, ਸੀਨੀਅਰ ਭਾਜਪਾ ਨੇਤਾ ਰਮੇਸ਼ ਚੰਦ ਘਈ, ਆਸ਼ੂਤੋਸ਼ ਵਿਨਾਇਕ, ਅਮਿਤ ਕਰੀਰ, ਅਮਿਤ ਮਲਹੋਤਰਾ, ਮਹਿਲਾ ਮੋਰਚਾ ਜ਼ਿਲ੍ਹਾ ਉਪ ਪ੍ਰਧਾਨ ਰਜਨੀਤ ਹੂੰਝਣ, ਯਾਦਵਿੰਦਰ ਹੂੰਝਣ, ਰਮੇਸ਼ ਬਬਲੂ, ਕੀਰਤੀ ਸ਼ਰਮਾ, ਰਮੇਸ਼ ਕੌਸ਼ਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਐੱਡ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਮੂਨਕ ਦੇ ਡਾ. ਮੱਕੜ ਨੇ ਵਿਗਿਆਨ ਭਵਨ ਵਿਖੇ ਏ.ਆਈ. ਤੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕਰਕੇ ਮੂਨਕ ਦਾ ਨਾਂਅ ਉੱਚਾ ਕੀਤਾ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।