ਘਰ ’ਚੋਂ ਕਾਰ ਤੇ ਮੋਬਾਈਲ ਚੋਰੀ ਕਰ ਕੇ ਲੈ ਗਏ ਚੋਰ, ਫਿਰ ਮਾਲਕ ਨੂੰ ਫੋਨ ਕਰ ਕੇ ਦੱਸਿਆ ਕਾਰ ਦਾ ਟਿਕਾਣਾ
ਪੰਚਕੂਲਾ, 25 ਸਤੰਬਰ (ਕਪਿਲ)- ਪੰਚਕੂਲਾ ਦੇ ਸੈਕਟਰ-15 ’ਚ ਚੋਰਾਂ ਨੇ ਇਕੋ ਰਾਤ ’ਚ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ। ਇਕ ਘਰ ’ਚੋਂ ਮੋਬਾਈਲ ਫੋਨ ਅਤੇ ਕਾਰ ਦੀਆਂ ਚਾਬੀਆਂ ਚੋਰੀ ਕਰਨ ਤੋਂ ਬਾਅਦ ਚੋਰ ਬਾਹਰ ਖੜ੍ਹੀ ਸੈਲਟੋਸ ਕਾਰ ਲੈ ਕੇ ਫ਼ਰਾਰ ਹੋ ਗਏ।
ਪੰਚਕੂਲਾ ਦੇ ਇੰਡਸਟਰੀਅਲ ਏਰੀਆ ਤੋਂ ਮਿਲੀ ਚੋਰੀ ਕੀਤੀ ਹੋਈ ਕਾਰ। ਤਸਵੀਰ : ਕਪਿਲ
26-09-2026