25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੂਫ਼ੀ ਸੰਤ ਸਮਾਜ ਨੇ ਕੁਲਦੀਪ ਸ਼ਾਹ ਸੇਖੋਂ ਕਾਦਰੀ ਨੂੰ ਲਗਾਇਆ ਚੇਅਰਮੈਨ

ਖਰੜ, 23 ਸਤੰਬਰ (ਜੰਡਪੁਰੀ)-ਸੂਫ਼ੀ ਸੰਤ ਸਮਾਜ ਵਲੋਂ ਕੁਲਦੀਪ ਸ਼ਾਹ ਸੇਖੋਂ ਕਾਦਰੀ ਨੂੰ ਜ਼ਿਲ੍ਹਾ ਮੁਹਾਲੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਤਾ ਮੀਨੂੰ ਸਿੰਘ ਨੇ ਦੱਸਿਆ ਕਿ ਇਹ ਨਿਯੁਕਤੀ ਕੁਲੇ ਸ਼ਰੀਫ ਵਾਲੀ ਸਰਕਾਰ ਸਾਈਂ ਸੋਮਨਾਥ ਸਿੱਧੂ ਡਾਇਰੈਕਟਰ ਪੰਜਾਬ, ਪਾਸਲੇ ਵਾਲੀ ਸਰਕਾਰ ਜਸਵੀਰ ਸਾਈਂ ਵਾਈਸ ਪ੍ਰਧਾਨ, ਸਾਈਂ ਮਧੂ ਚੇਅਰਮੈਨ ਪੰਜਾਬ ਤੇ ਪ੍ਰੋ.

ਅਜੀਤ ਡੈਸਕ 24-09-2026
ਖਰੜ, 23 ਸਤੰਬਰ (ਜੰਡਪੁਰੀ)-ਸੂਫ਼ੀ ਸੰਤ ਸਮਾਜ ਵਲੋਂ ਕੁਲਦੀਪ ਸ਼ਾਹ ਸੇਖੋਂ ਕਾਦਰੀ ਨੂੰ ਜ਼ਿਲ੍ਹਾ ਮੁਹਾਲੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਤਾ ਮੀਨੂੰ ਸਿੰਘ ਨੇ ਦੱਸਿਆ ਕਿ ਇਹ ਨਿਯੁਕਤੀ ਕੁਲੇ ਸ਼ਰੀਫ ਵਾਲੀ ਸਰਕਾਰ ਸਾਈਂ ਸੋਮਨਾਥ ਸਿੱਧੂ ਡਾਇਰੈਕਟਰ ਪੰਜਾਬ, ਪਾਸਲੇ ਵਾਲੀ ਸਰਕਾਰ ਜਸਵੀਰ ਸਾਈਂ ਵਾਈਸ ਪ੍ਰਧਾਨ, ਸਾਈਂ ਮਧੂ ਚੇਅਰਮੈਨ ਪੰਜਾਬ ਤੇ ਪ੍ਰੋ. ਸੁਖਵਿੰਦਰ ਸਾਗਰ ਪ੍ਰਧਾਨ ਪੰਜਾਬ ਵਲੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਰੋਪੜ, ਬਲਾਚੌਰ, ਡੇਰਾਬੱਸੀ ਤੇ ਜ਼ੀਰਕਪੁਰ ਦਾ ਇਲਾਕਾ ਵੀ ਉਨ੍ਹਾਂ ਨੂੰ ਸੌਂਪਿਆ ਗਿਆ ਹੈ। ਇਸ ਮੌਕੇ ਸੂਫੀ ਸੰਤ ਸਮਾਜ ਵਲੋਂ ਕੁਲਦੀਪ ਸ਼ਾਹ ਸੇਖੋਂ ਕਾਦਰੀ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮਨੀ ਸਾਈਂ ਤੋਂ ਇਲਾਵਾ ਹੋਰ ਸੂਫੀ ਸੰਤ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮਾਮਲਾ ਫਿਰੌਤੀ ਲਈ ਮੁਹਾਲੀ ਦੇ ਫੇਜ਼ -10 ਤੇ ਸੈਕਟਰ -104 ਵਿਖੇ ਫਾਇਰਿੰਗ ਕਰਨ ਦਾ ਗੈਂਗਸਟਰ ਕਾਲੀ ਸਮੇਤ 6 ਮੁਲਜ਼ਮ ਭੇਜੇ ਜ... ਅਗਲੀ ਖ਼ਬਰ 1 ਕਰੋੜ ਦੀ ਲਾਗਤ ਨਾਲ ਤਿਆਰ ਸੜਕ ਨੂੰ ਰਾਤ ਸਮੇਂ ਪੁੱਟ ਕੇ ਜੋੜਿਆ ਸੀਵਰੇਜ ਕੁਨੈਕਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।