ਅਲੀਪੁਰ ਉਦਯੋਗਿਕ ਖੇਤਰ ਵਿਚਲੀ ਇਕ ਫੈਕਟਰੀ ’ ਚ ਲੱਗੀ ਭਿਆਨਕ ਅੱਗ ਕੈਮੀਕਲ ਕਾਰਨ ਹੋਏ ਧਮਾਕਿਆਂ ਨਾਲ ਇਲਾਕੇ ’ਚ ਫੈਲੀ ਦਹਿਸ਼ਤ
ਪੰਚਕੂਲਾ, 2 ਸਤੰਬਰ (ਕਪਿਲ)-ਜ਼ਿਲ੍ਹਾ ਪੰਚਕੂਲਾ ਅਧੀਨ ਪੈਂਦੇ ਬਰਵਾਲਾ ਦੇ ਅਲੀਪੁਰ ਉਦਯੋਗਿਕ ਖੇਤਰ ਵਿਚਲੀ ਇਕ ਫੈਕਟਰੀ ‘ਚ ਅੱਜ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਅੰਦਰੋਂ ਨਿਕਲਣ ਵਾਲੇ ਧੂੰਏਂ ਦੇ ਗੁਬਾਰਾਂ ਨੇ ਅਸਮਾਨ ਨੂੰ ਵੀ ਕਾਲਾ ਕਰ ਦਿੱਤਾ।
ਬਰਵਾਲਾ ਦੇ ਅਲੀਪੁਰ ਉਦਯੋਗਿਕ ਖੇਤਰ ਵਿਚਲੀ ਇਕ ਫੈਕਟਰੀ ‘ਚ ਅੱਗ ਲੱਗਣ ਕਾਰਨ ਧੂੰਏਂ ਦੇ ਉੱਡ ਰਹੇ ਗੁਬਾਰ। ਤਸਵੀਰ : ਕਪਿਲ
03-09-2026