01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਵੋਟਾਂ ਦੌਰਾਨ ਲਾਅ ਵਿਭਾਗ

’ਚ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਹੋਈ ਝੜਪ ਚੰਡੀਗੜ੍ਹ, 31 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਦੌਰਾਨ ਲਾਅ ਵਿਭਾਗ ਵਿਚ ਸਵੇਰੇ 10:30 ਵਜੇ ਰੋਲਾ ਪੈਣਾ ਸ਼ੁਰੂ ਹੋ ਗਿਆ। ਆਈ ਕਾਰਡ ਦਿਖਾਉਣ ਦੇ ਨਾਂ ’ਤੇ ਵਿਦਿਆਰਥੀਆਂ ਤੇ ਪੁਲਿਸ ਵਿਚਕਾਰ ਝੜਪ ਦੇਖੀ ਗਈ।

ਅਜੀਤ ਡੈਸਕ 01-09-2026
’ਚ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਹੋਈ ਝੜਪ ਚੰਡੀਗੜ੍ਹ, 31 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਦੌਰਾਨ ਲਾਅ ਵਿਭਾਗ ਵਿਚ ਸਵੇਰੇ 10:30 ਵਜੇ ਰੋਲਾ ਪੈਣਾ ਸ਼ੁਰੂ ਹੋ ਗਿਆ। ਆਈ ਕਾਰਡ ਦਿਖਾਉਣ ਦੇ ਨਾਂ ’ਤੇ ਵਿਦਿਆਰਥੀਆਂ ਤੇ ਪੁਲਿਸ ਵਿਚਕਾਰ ਝੜਪ ਦੇਖੀ ਗਈ। ਪੁਲਿਸ ਨੇ ਆਈ ਕਾਰਡ ਮੰਗਣੇ ਸ਼ੁਰੂ ਕਰ ਦਿੱਤੇ ਜਦਕਿ ਸਮਾਂ ਪੂਰਾ ਹੋਣ ਕਾਰਨ ਵਿਦਿਆਰਥੀ ਅੰਦਰ ਜਾਣ ਲਈ ਕਾਹਲੇ ਸਨ। ਐਨੇ ਵਿਚਕਾਰ ਪੁਲਿਸ ਨੇ ਕਈ ਵਿਦਿਆਰਥੀਆਂ ਨੂੰ ਲੱਤਾ ਤੋਂ ਫੜਕੇ ਬਾਹਰ ਕੱਢ ਦਿੱਤਾ। (ਬਾਕੀ ਸਫ਼ਾ 6 ’ਤੇ)
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਵਿਦਿਆਰਥੀ ਪ੍ਰੀਸ਼ਦ ਚੋਣ 2026-27 ਦੇ ਨਤੀਜੇ ਐਲਾਨੇ ਅਗਲੀ ਖ਼ਬਰ ਥਾਰ ਨਾਲ ਸਕਾਰਪੀਓ ’ਤੇ ਆਏ ਨੌਜਵਾਨ ਦੀ ਦਰੜ ਕੇ ਕੀਤੀ ਹੱਤਿਆ, ਭਰਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।