ਆਈ. ਐੱਸ. ਬੀ. ਟੀ. ਸੈਕਟਰ-17 ’ਚ ਪੁਲਿਸ ਨੇ ਕੀਤੀ ਮੌਕ ਡਰਿੱਲ, ਬੰਬ ਨਿਰੋਧਕ ਦਸਤੇ ਤੇ ਡੌਗ ਸਕੁਐਡ ਨੇ ਕੀਤੀ ਜਾਂਚ
ਚੰਡੀਗੜ੍ਹ, 12 ਅਗਸਤ (ਕਪਿਲ ਵਧਵਾ)- ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਆਈ. ਐੱਸ.
ਆਈ. ਐੱਸ. ਬੀ. ਟੀ. ਸੈਕਟਰ-17 ਵਿਖੇ ਮੌਕ ਡਰਿੱਲ ਦੌਰਾਨ ਡੋਗ ਸਕੁਐਡ ਨਾਲ ਰਣਨੀਤੀ ਸਾਂਝੀ ਕਰਦੇ ਹੋਏ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ। ਤਸਵੀਰ : ਗੁਰਿੰਦਰ ਸਿੰਘ
13-08-2026