ਐਚ. ਪੀ. ਨੇ ਭਾਰਤ ਲਈ ਵਿਸ਼ੇਸ਼ ਤੌਰ ’ਤੇ ਤਿਆਰ ਐਚ.ਪੀ. ਓਮਨੀਪੈਡ 12 ਦੀ ਉਪਲਬਧਤਾ ਦਾ ਕੀਤਾ ਐਲਾਨ
ਖਰੜ, 12 ਅਗਸਤ (ਜੰਡਪੁਰੀ)- ਜਿੱਥੇ ਨਗਰ ਕੌਂਸਲ ਵਲੋਂ ਲਵਾਰਸ ਕੁੱਤਿਆਂ ਦੀ ਰੋਕਥਾਮ ਲਈ ਨਸਬੰਦੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਉੱਥੇ ਹੀ ਨਗਰ ਕੌਂਸਲ ਵਲੋਂ ਹੁਣ ਸ਼ਹਿਰ ‘ਚ ਘੁੰਮ ਰਹੇ ਬੇਸਹਾਰਾ ਸਾਨ੍ਹਾਂ ਨੂੰ ਵੀ ਸੰਭਾਲਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਹਰਦਰਸ਼ਨ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਅੱਜ ਸ਼ਹਿਰ ‘ਚ ਘੁੰਮਦੇ 5-6 ਸਾਨ੍ਹਾਂ ਨੂੰ ਕਾਬੂ ਕਰਕੇ ਲਾਲੜੂ ਸ਼ਹਿਰ ਦੀ ਗਊਸ਼ਾਲਾ ਵਿਖੇ ਭੇਜਿਆ ਜਾ ਰਿਹਾ ਹੈ।
ਕੁੱਤਿਆਂ ਤੋਂ ਬਾਅਦ ਹੁਣ ਨਗਰ ਕੌਂਸਲ ਨੇ ਸਾਨ੍ਹਾਂ ਨੂੰ ਸ਼ਹਿਰ ’ਚੋਂ ਕੱਢ ਕੇ ਗਊਸ਼ਾਲਾ ਭੇਜਣ ਦੀ ਕਵਾਇਦ ਕੀਤੀ ਸ਼ੁਰੂ
13-08-2026