ਸੈਕਟਰ-26 ਮਗਸੀਪਾ ’ਚ ਏ. ਸੀ. ਕੰਪ੍ਰੈਸਰ ਫਟਣ ਨਾਲ 3 ਕਰਮਚਾਰੀ ਝੁਲਸੇ
ਚੰਡੀਗੜ੍ਹ, 6 ਅਗਸਤ (ਕਪਿਲ ਵਧਵਾ)– ਸੈਕਟਰ-26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ) ਵਿਚ ਏਅਰ ਕੰਡੀਸ਼ਨਰ (ਏ. ਸੀ.)
ਸੈਕਟਰ-26 ਸਥਿਤ ਮਗਸੀਪਾ ਵਿਖੇ ਮੁਰੰਮਤ ਦੌਰਾਨ ਫਟਿਆ ਏ. ਸੀ. ਦਾ ਕੰਪਰੈਸਰ ਅਤੇ ਏ.ਸੀ. ਦੇ ਕੰਪਰੈਸਰ ਦੇ ਧਮਾਕੇ ਦੀ ਲਪੇਟ ਵਿਚ ਆਇਆ ਕਰਮਚਾਰੀ ਗੁਰਵਿੰਦਰ ਸਿੰਘ ਤਸਵੀਰਾਂ : ਗੁਰਿੰਦਰ ਸਿੰਘ
07-08-2026