26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੰਜਾਬੀ ਗਾਇਕ ਅਮਰ ਸੰਧੂ ਦੇ ਨਵੇਂ ਗੀਤ 'ਧੀ ਲਾਡਲੀ-2' ਦਾ ਪੋਸਟਰ ਜਾਰੀ <br/>

ਅਜੀਤ ਡੈਸਕ 15-06-2026
ਪੰਚਕੂਲਾ, 14 ਜੂਨ (ਕਪਿਲ)-ਪੰਜਾਬੀ ਗਾਇਕ ਅਮਰ ਸੰਧੂ ਦੇ ਨਵੇਂ ਗੀਤ 'ਧੀ ਲਾਡਲੀ-2' ਦਾ ਪੋਸਟਰ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਰਾਜਸੀ ਸਕੱਤਰ ਤਰੁਣ ਭੰਡਾਰੀ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਅਮਰ ਸੰਧੂ ਤੇ ਸਮਾਜ ਸੇਵੀ ਬੌਬੀ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਇਸ ਮੌਕੇ ਤਰੁਣ ਭੰਡਾਰੀ ਅਤੇ ਬੌਬੀ ਸਿੰਘ ਨੇ ਅਮਰ ਸੰਧੂ ਨੂੰ ਨਵੇਂ ਗੀਤ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਗੀਤ ਪਿਤਾ ਅਤੇ ਧੀ ਦੇ ਅਨਮੋਲ ਰਿਸ਼ਤੇ ਨੂੰ ਦਰਸਾਉਂਦਾ ਹੈ | ਇਸ ਮੌਕੇ ਗੀਤ ਦੀ ਅਦਾਕਾਰਾ ਰਿਸ਼ਿਕਾ ਰਾਣਾ ਨੂੰ ਵੀ ਹਾਜ਼ਰੀਨਾਂ ਵਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਮੋਟਰ ਮਾਰਕਿਟਾਂ ਤੇ ਟਰਾਂਸਪੋਰਟ ਖੇਤਰਾਂ 'ਚ ਬਾਲ ਮਜ਼ਦੂਰੀ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਈ <br/> ਅਗਲੀ ਖ਼ਬਰ ਹਰਿਆਣਾ ਸਰਕਾਰ ਵਲੋਂ ਚੰਡੀਗੜ੍ਹ 'ਚ ਸਰਕਾਰੀ ਆਵਾਸ ਅਲਾਟਮੈਂਟ ਲਈ ਨਵਾਂ ਆਨਲਾਈਨ ਮੋਡੀਊਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।