29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਯੂ. ਪੀ. ਐਸ. ਸੀ ਸਿਵਲ ਸੇਵਾਵਾਂ ਪ੍ਰੀਖਿਆ 'ਚੋਂ ਨੀਰਜ ਤਰਾਰ ਨੇ ਆਲ ਇੰਡੀਆ ਰੈਂਕ 180 ਕੀਤਾ ਪ੍ਰਾਪਤ <br/>

ਅਜੀਤ ਡੈਸਕ 07-03-2026
ਚੰਡੀਗੜ੍ਹ, 6 ਮਾਰਚ (ਮਾਰਕੰਡਾ)-ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੇ ਸੀਨੀਅਰ ਫੈਕਲਟੀ ਡਾ. ਦੇਵ ਰਾਜ ਦੇ ਪੁੱਤਰ ਨੀਰਜ ਤਰਾਰ ਨੇ ਯੂ. ਪੀ. ਐਸ. ਸੀ. ਸਿਵਲ ਸੇਵਾਵਾਂ ਪ੍ਰੀਖਿਆ 'ਚੋਂ ਆਲ ਇੰਡੀਆ ਰੈਂਕ 180 ਪ੍ਰਾਪਤ ਕੀਤਾ ਹੈ | ਇਹ ਸ਼ਾਨਦਾਰ ਪ੍ਰਾਪਤੀ ਪੂਰੀ ਸੰਸਥਾ ਲਈ ਬਹੁਤ ਖੁਸ਼ੀ ਤੇ ਮਾਣ ਦੀ ਗੱਲ ਹੈ | ਨੀਰਜ ਤਰਾਰ ਜੀ. ਐਮ. ਐਸ. ਐਸ. ਐਸ. 10 ਤੇ ਜੀ. ਐਮ. ਐਸ. ਐਸ. ਐਸ-16 ਚੰਡੀਗੜ੍ਹ ਤੋਂ ਸਕੂਲਿੰਗ ਤੇ ਐਨ. ਆਈ. ਟੀ. ਦਿੱਲੀ ਤੋਂ ਬੀ. ਟੈੱਕ ਕਰ ਰਹੇ ਹਨ |

ਪਿਛਲੀ ਖ਼ਬਰ ਮੋਟਰਸਾਈਕਲ ਦੀ ਟੱਕਰ ਕਾਰਨ ਬਜ਼ੁਰਗ ਮਹਿਲਾ ਦੀ ਮੌਤ <br/> ਅਗਲੀ ਖ਼ਬਰ ਜੁਆਇੰਟ ਐਕਸ਼ਨ ਕਮੇਟੀ ਖਰੜ ਵਲੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਵਿਰੁੱਧ ਰੋਸ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।