13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਚੰਡੀਗੜ੍ਹ 'ਚ ਗੋਡਿਆਂ ਦੇ ਦਰਦ ਅਤੇ ਆਪ੍ਰੇਸ਼ਨ ਤੋਂ ਬਚਾਅ ਲਈ ਓ. ਪੀ. ਡੀ. ਅੱਜ ਤੋਂ ਸ਼ੁਰੂ- ਡਾ. ਤਰੁਣ

ਅਜੀਤ ਡੈਸਕ 22-01-2026
ਚੰਡੀਗੜ੍ਹ, 21 ਜਨਵਰੀ (ਅ. ਬ.)-15 ਸਾਲਾਂ ਤੋਂ ਸੇਵਾ ਨਿਭਾਉਣ ਵਾਲੇ ਤਜਰਬੇਕਾਰ ਡਾ. ਬਰਾਕ ਨੀ ਪੇਨ ਟਰੀਟਮੈਂਟ ਸੈਂਟਰ, ਪਾਨੀਪਤ ਦੁਆਰਾ ਕਿਸਾਨ ਭਵਨ, ਸੈਕਟਰ-35-ਏ, ਚੰਡੀਗੜ੍ਹ ਵਿਚ ਅੱਜ 22 ਜਨਵਰੀ ਤੋਂ 25 ਜਨਵਰੀ ਤੱਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਗੋਡਿਆਂ ਦੇ ਦਰਦ ਦੇ ਇਲਾਜ ਦੇ ਲਈ ਵਿਸ਼ੇਸ਼ ਓ. ਪੀ. ਡੀ. ਲਗਾਈ ਜਾ ਰਹੀ ਹੈ | ਡਾ. ਤਰੁਣ (ਪੀ.ਟੀ.) ਨੇ ਦੱਸਿਆ ਹਰੇਕ ਤੀਸਰੇ ਵਿਅਕਤੀ ਨੂੰ ਗੋਡਿਆਂ ਦੀ ਸਮੱਸਿਆ ਹੈ, ਹੁਣ ਬਿਨਾਂ ਆਪ੍ਰੇਸ਼ਨ ਦੇ ਇਸ ਦਾ ਇਲਾਜ ਸੰਭਵ ਹੈ | ਉਨ੍ਹਾਂ ਨੇ ਦੱਸਿਆ ਕਿ ਗੋਡਿਆਂ ਦਾ ਦਰਦ ਅਸਲ ਵਿਚ ਮਕੈਨੀਕਲ ਸਮੱਸਿਆ ਹੈ, ਨਾ ਕਿ ਮੈਡੀਕਲ | ਇਹ ਮਕੈਨੀਕਲ ਨੀ ਬੇਸ ਥ੍ਰੀ ਪੁਆਇੰਟ ਦੇ ਸਿਧਾਂਤ ਉੱਤੇ ਕੰਮ ਕਰਦਾ ਹੈ | ਉਨ੍ਹਾਂ ਨੇ ਦੱਸਿਆ ਕਿ ਗੋਡਿਆਂ 'ਤੇ ਨੀ ਆਫ਼ ਲੋਡਰ ਬੇਸ ਲਗਾਉਣ ਨਾਲ ਸਰੀਰ ਦਾ ਦਬਾਅ ਗੋਡਿਆਂ ਉੱਤੇ ਨਹੀਂ ਪੈਂਦਾ, ਜਿਸਦੀ ਵਜ੍ਹਾ ਨਾਲ ਗੋਡਿਆਂ ਦੇ ਦਰਦ ਤੋਂ ਨਿਜ਼ਾਤ ਮਿਲ ਜਾਂਦੀ ਹੈ | ਇਸ ਬੇਸ ਨੂੰ ਪਹਿਨਣ ਤੋਂ 10 ਤੋਂ 15 ਦਿਨਾਂ ਵਿਚ ਹੀ ਦਰਦ ਤੋਂ ਰਾਹਤ ਮਿਲਣ ਲਗਦੀ ਹੈ |


ਪਿਛਲੀ ਖ਼ਬਰ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਫੈਕਟਰੀ 'ਚੋਂ ਸਾਮਾਨ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।