ਕਾਂਗਰਸ ਦੇ ਅਨਮੋਲ ਰਤਨ ਹਨ ਆਲਮਗੀਰੀਏ ਭਲਵਾਨ-ਬੀਬੀ ਵੜਿੰਗ
ਆਲਮਗੀਰ, 17 ਅਕਤੂਬਰ (ਜਰਨੈਲ ਸਿੰਘ ਪੱਟੀ)-ਕਿਸੇ ਅਤਿ ਨਜ਼ਦੀਕੀ ਦੇ ਘਰ ਜਾਣ ’ਤੇ ਹਰੇਕ ਵਾਰ ਰਾਜਨੀਤਕ ਅਰਥ ਹੁੰਦੇ ਬਲਕਿ ਕਈ ਵਾਰ ਪਰਿਵਾਰਕ ਤੌਰ ’ਤੇ ਵੀ ਨਜ਼ਦੀਕੀ ਦੇ ਘਰ ਜਾਣ ਦਾ ਸਬੱਬ ਬਣ ਜਾਂਦਾ ਹੈ। ਇਹ ਸ਼ਬਦ ਐਮ.
ਸਾਬਕਾ ਸਰਪੰਚ ਬੇਸ਼ੀ ਪਹਿਲਵਾਨ ਦੇ ਗ੍ਰਹਿ ਵਿਖੇ ਪਹੁੰਚਣ ’ਤੇ ਬੀਬੀ ਅੰਮ੍ਰਿਤਾ ਵੜਿੰਗ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਸਵਾਗਤ ਕਰਦੇ ਹੋਏ ਕਮਲਜੀਤ ਕੌਰ ਗਰੇਵਾਲ ਅਤੇ ਹੋਰ। ਤਸਵੀਰ : ਜਰਨੈਲ ਸਿੰਘ ਪੱਟੀ
18-10-2026