ਲੁਧਿਆਣਾ, 12 ਅਕਤੂਬਰ (ਅ. ਬ.)-ਕੀ ਤੁਹਾਡੇ ਪਰਿਵਾਰ ਵਿਚ ਕੋਈ ਅਜਿਹਾ ਮੈਂਬਰ ਹੈ, ਜਿਸ ਨੂੰ ਸੁਣਨ ਦੀ ਕਮਜ਼ੋਰੀ ਹੈ ਜਾਂ ਉਹ ਸਮੂਹ ਵਿਚ ਬੈਠ ਕੇ ਚੀਜ਼ਾਂ ਨੂੰ ਸਮਝਣ ਵਿਚ ਅਸਮਰੱਥ ਹੈ ਜਾਂ ਟੀਵੀ ਦੇਖਦੇ ਸਮੇਂ ਵਾਰ-ਵਾਰ ਆਵਾਜ਼ ਵਧਾਉਣੀ ਪੈਂਦੀ ਹੈ, ਤਾਂ ਤੁਹਾਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੈਕਸ ਇੰਟਰਨੈਸ਼ਨਲ ਕੰਪਨੀ ਤੁਹਾਡੇ ਸ਼ਹਿਰ ਲੁ ਧਿਆਣਾ ਵਿਚ 50% ਦੀ ਛੋਟ ‘ਤੇ ਇਕ ਸੁਣਨ ਸਹਾਇਤਾ ਕੈਂਪ 13 ਤੋਂ 16 ਅਕਤੂਬਰ ਤੱਕ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ’ਚ ਤੁਹਾਨੂੰ 50% ਦੀ ਛੋਟ ‘ਤੇ ਜਰਮਨ ਮਸ਼ੀਨਾਂ ਦਿੱਤੀਆਂ ਜਾਣਗੀਆਂ। ਇਸ ਕੈਂਪ ’ਚ ਤੁਹਾਨੂੰ ਦੋ ਸਾਲਾਂ ਦੀ ਗਰੰਟੀ ਦੇ ਨਾਲ ਡਿਜੀਟਲ ਰੀਚਾਰਜਯੋਗ ਤੇ ਅਦਿੱਖ ਮਸ਼ੀਨਾਂ ਵੀ ਮਿਲਣਗੀਆਂ। ਪਤਾ: ਮੈਕਸ ਇੰਟਰਨੈਸ਼ਨਲ ਮਾਲ ਰੋਡ ਮਾਲ ਪਲਾਜ਼ਾ ਬਿਲਡਿੰਗ 5ਵੀਂ ਮੰਜ਼ਿਲ ਦਫ਼ਤਰ ਨੰਬਰ 9 ਨੇੜੇ ਮਾਤਾ ਜਵਾਲਾਮੁਖੀ ਮੰਦਰ ਲੁਧਿਆਣਾ ਵਿਖੇ ਕੈਂਪ ਵਿਚ ਕੋਲਕਾਤਾ ਦੇ ਪ੍ਰਸਿੱਧ ਆਡੀਓਲੋਜਿਸਟ, ਡਾ. ਲਕਸ਼ਮੀਕਾਂਤ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ‘ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਮੈਕਸ ਕੰਪਨੀ ਦੇ ਡਾਇਰੈਕਟਰ ਦੇਵ ਸ਼ਰਮਾ ਨੇ ਲੁਧਿਆਣਾ ਦੇ ਨਿਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।