ਸਵ.ਜਥੇਦਾਰ ਭਾਨ ਸਿੰਘ ਨਾਗੋਕੇ ਸਾਬਕਾ ਐਸ.ਜੀ.ਪੀ.ਸੀ ਮੈਂਬਰ ਦੇ ਗ੍ਰਹਿ ਪਹੁੰਚੇ ਮਜੀਠੀਆ
ਖਡੂਰ ਸਾਹਿਬ, 27 ਅਗਸਤ( ਰਸ਼ਪਾਲ ਸਿੰਘ ਕੁਲਾਰ)- ਸਵ. ਜਥੇਦਾਰ ਭਾਨ ਸਿੰਘ ਨਾਗੋਕੇ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਗ੍ਰਹਿ ਪਿੰਡ ਨਾਗੋਕੇ ਵਿਖੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਸੇਸ ਤੌਰ ’ਤੇ ਪਹੁੰਚੇ ।
ਸਵ. ਜਥੇ ਭਾਨ ਸਿੰਘ ਨਾਗੋਕੇ ਦੇ ਗ੍ਰਹਿ ਵਿਖੇ ਬਿਕਰਮ ਸਿੰਘ ਮਜੀਠੀਆ ਜਥੇ ਨੌਰੰਗ ਸਿੰਘ ਨਾਗੋਕੇ ਨਾਲ ਵਿਚਾਰ ਚਰਚਾ ਕਰਦੇ ਹੋਏ, ਨਾਲ ਜਥੇਦਾਰ ਬਲਜੀਤ ਸਾਰੇ ਜਲਾਲ ਉਸਮਾ ਸਾਬਕਾ ਵਿਧਾਇਕ ਅਤੇ ਹੋਰ। ਤਸਵੀਰ–ਕੁਲਾਰ
28-08-2026