ਇੰਡੀਅਨ ਐਪੀਲੇਪਸੀ ਐਸੋਸੀਏਸ਼ਨ ਅਤੇ ਇੰਡੀਅਨ ਐਪੀਲੇਪਸੀ ਸੋਸਾਇਟੀ ਦੀ 27ਵੀਂ ਸਾਂਝੀ ਸਾਲਾਨਾ ਕਾਨਫ਼ਰੰਸ ਸਮਾਪਤ
ਲੁਧਿਆਣਾ, 11 ਅਗਸਤ (ਡਾ. ਤਰਲੋਚਨ ਸਿੰਘ)- ਇੰਡੀਅਨ ਐਪੀਲੇਪਸੀ ਐਸੋਸੀਏਸ਼ਨ ਅਤੇ ਇੰਡੀਅਨ ਐਪੀਲੇਪਸੀ ਸੁਸਾਇਟੀ ਵਲੋਂ ਕਰਵਾਈ 27ਵੀਂ ਸਾਂਝੀ ਸਾਲਾਨਾ ਕਾਨਫ਼ਰੰਸ ‘ਇਕੋਨ-2026’ ਦਿਆਨੰਦ ਹਸਪਤਾਲ ਵਿਖੇ ਸਮਾਪਤ ਹੋ ਗਈ।
ਦਿਆਨੰਦ ਹਸਪਤਾਲ ਵਿਖੇ ਇੰਡੀਅਨ ਐਪੀਲੇਪਸੀ ਐਸੋਸੀਏਸ਼ਨ ਅਤੇ ਇੰਡੀਅਨ ਐਪੀਲੇਪਸੀ ਸੋਸਾਇਟੀ ਵਲੋਂ ਕਰਵਾਈ 27ਵੀਂ ਸਾਲਾਨਾ ਕਾਨਫ਼ਰੰਸ ਦੀ ਸ਼ਮ੍ਹਾ ਰੌਸ਼ਨ ਕਰਨ ਮੌਕੇ ਡਾ. ਰਾਜੀਵ ਬਹਿਲ, ਬਿਪਿਨ ਗੁਪਤਾ, ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ ਅਤੇ ਹੋਰ। ਅਜੀਤ ਤਸਵੀਰਾ
ਮੀਟਿੰਗ ਮੌਕੇ ਹਾਜ਼ਰ ਸੂਬੇ ਭਰ ਤੋਂ ਇਕੱਠੇ ਹੋਏ ਬਾਜ਼ੀਗਰ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਸਤਪਾਲ ਸਿੰਘ ਰਿੰਕੂ ਗਾਂਧੀ ਬਾਬਾ ਅਤੇ ਹੋਰ। ਤਸਵੀਰ-ਕੁਲਵੰਤ ਸਿੰਘ ਸੱਪਲ
12-08-2026