28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਐਡ. ਮਨਵੇਸ਼ ਪ੍ਰਤਾਪ ਸਿੰਘ ਅਤੇ ਡਾ. ਮਹਿਕਪ੍ਰੀਤ ਕੌਰ ਗ੍ਰਹਿਸਤ ਜੀਵਨ ਵਿਚ ਬੱਝੇ ਸੁਖਬੀਰ ਬਾਦਲ, ਗਰੇਵਾਲ, ਕਲੇਰ, ਢਿੱਲੋਂ, ਕਾਦੀਆਂ, ਡੱਲਾ, ਸੰਧੂ, ਸਿੱਧੂ, ਭਿੰਦਾ ਪਾਰਟੀ 'ਤੇ ਪੁੱਜੇ <br/>

ਐਡ. ਮਨਵੇਸ਼ ਪ੍ਰਤਾਪ ਸਿੰਘ ਅਤੇ ਡਾ. ਮਹਿਕ ਪ੍ਰੀਤ ਕÏਰ ਦੇ ਵਿਆਹ ਦੀ ਪਾਰਟੀ ਮÏਕੇ ਅਸ਼ੀਰਵਾਦ ਦਿੰਦੇ ਹੋਏ ਸਾਬਕਾ ਡਿਪਟੀ ਸੀ.ਐਮ. ਸੁਖਬੀਰ ਸਿੰਘ ਬਾਦਲ, ਢਿੱਲੋਂ, ਕਲੇਰ, ਕਾਦੀਆਂ, ਡੱਲਾ ਤੇ ਹੋਰ | ਤਸਵੀਰ-ਬਲਬੀਰ ਸਿੰਘ ਰਾਣਾ <br/> 01-02-2026
ਲਾਡੋਵਾਲ, 31 ਜਨਵਰੀ (ਬਲਬੀਰ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਕਾਦੀਆਂ ਦੇ ਸਰਪੰਚ ਅਤੇ ਮੀਤ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਬੀਬੀ ਕਿਰਨਦੀਪ ਕÏਰ ਕਾਦੀਆਂ ਪਤਨੀ ਸ਼੍ਰੋਮਣੀ ਕਮੇਟੀ ਮੈਂਬਰ ਸੁਖਮੀਤ ਸਿੰਘ ਕਾਦੀਆਂ ਦੇ ਹੋਣਹਾਰ ਪੁੱਤਰ ਐਡਵੋਕੇਟ ਮਨਵੇਸ਼ ਪ੍ਰਤਾਪ ਸਿੰਘ ਦਾ ਪੂਰਨ ਗੁਰ ਮਰਿਆਦਾ ਅਨੁਸਾਰ ਸ਼ੁੱਭ ਵਿਆਹ ਡਾ. ਮਹਿਕ ਪ੍ਰੀਤ ਕÏਰ ਨਾਲ ਹੋਇਆ | ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ (ਯੂ.ਪੀ) ਸੁਖਮੀਤ ਸਿੰਘ ਕਾਦੀਆਂ ਅਤੇ ਸਰਪੰਚ ਬੀਬੀ ਕਿਰਨਦੀਪ ਕÏਰ ਕਾਦੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੇ ਵਿਆਹ ਦੀ ਪਾਰਟੀ ਮÏਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਭਾਕਿਉ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਸ਼ਿਵਦੇਸ਼ ਪ੍ਰਤਾਪ ਸਿੰਘ, ਅਮਨਦੀਪ ਸਿੰਘ ਸੰਧੂ ਡੀ.ਐਫ.ਐਸ.ਓ., ਗੁਰਅੰਮਿ੍ਤ ਪਾਲ ਕÏਰ, ਕੁਲਵਿੰਦਰ ਸਿੰਘ ਪਿ੍ੰਸ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਐਸ.ਆਰ.ਕਲੇਰ ਜਗਰਾਉਂ (ਦੋਵੇਂ ਸਾਬਕਾ ਵਿਧਾਇਕ) ਗੁਰ ਪ੍ਰਤਾਪ ਸਿੰਘ ਟਿੱਕਾ, ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ, ਹਲਕਾ ਗਿੱਲ ਦੇ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਜਗਜੀਤ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਮੈਂਬਰ,ਪ੍ਰਭਜੋਤ ਸਿੰਘ, ਭੁਪਿੰਦਰ ਸਿੰਘ ਭਿੰਦਾ, ਬਲਵਿੰਦਰ ਸਿੰਘ ਸੰਧੂ ਇੰਚਾਰਜ ਰਾਏਕੋਟ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਕਾਦੀਆਂ, ਭਾਕਿਊ ਦੁਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਭਵਨਦੀਪ ਸਿੰਘ ਸਿੱਧੂ, ਸਰਪੰਚ ਬਲਕਰਨ ਸਿੰਘ ਬਾਜਵਾ, ਮਨਜੀਤ ਸਿੰਘ ਲਵਲੀ, ਰੁਪਿੰਦਰ ਕੁਮਾਰ ਪਿੰਦੀ, ਸੁੱਚਾ ਸਿੰਘ ਰਸੂਲਪੁਰ, ਕੀਰਤ ਬਾਠ ਹੰਬੜਾਂ (ਸਾਰੇ ਬਲਾਕ ਸੰਮਤੀ ਮੈਂਬਰ) ਆਦਿ ਨੇ ਵਿਸ਼ੇਸ਼ ਤÏਰ 'ਤੇ ਪੈਲੇਸ ਜਵੈਲਜ਼, ਫ਼ਿਰੋਜਪੁਰ ਰੋਡ ਲੁਧਿਆਣਾ ਵਿਖੇ ਪੁੱਜ ਕੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ |

ਪਿਛਲੀ ਖ਼ਬਰ 10 ਸਾਲ ਦੀ ਬੱਚੀ ਨੇ ਸ਼ੱਕੀ ਹਾਲਾਤ ਵਿਚ ਕੀਤੀ ਖ਼ੁਦਕੁਸ਼ੀ <br/> ਅਗਲੀ ਖ਼ਬਰ ਸ਼ਹਿਰ ਦੇ ਵਕੀਲ ਦੀ ਵਧੀਕ ਸੈਸ਼ਨ ਜੱਜ ਵਜੋਂ ਹੋਈ ਨਿਯੁਕਤੀ, ਵਕੀਲ ਭਾਈਚਾਰੇ ਵਿਚ ਖ਼ੁਸ਼ੀ ਦਾ ਮਾਹੌਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।