24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸ਼ੋਭਾ ਯਾਤਰਾ ਦੌਰਾਨ ਘੜੁੱਕੇ ਦੇ ਇੰਜਣ ਵਿਚ ਦੁਪੱਟਾ ਫੱਸਣ ਕਾਰਨ ਲੜਕੀ ਦੀ ਮੌਤ

ਮਮਦੋਟ, (ਫ਼ਿਰੋਜ਼ਪੁਰ), 24 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਕਸਬਾ ਮਮਦੋਟ ਦੇ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਅੱਜ ਤੜਕਸਾਰ ਸ਼ਰਧਾਲੂਆਂ ਵਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ।

ਅਜੀਤ ਡੈਸਕ 24-10-2026

ਮਮਦੋਟ, (ਫ਼ਿਰੋਜ਼ਪੁਰ), 24 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਕਸਬਾ ਮਮਦੋਟ ਦੇ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਅੱਜ ਤੜਕਸਾਰ ਸ਼ਰਧਾਲੂਆਂ ਵਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਇਸ ਸ਼ੋਭਾ ਯਾਤਰਾ ਵਿਚ ਸ਼ਾਮਿਲ ਇਕ ਪੀਟਰ ਰੇਹੜੇ (ਘੜੁੱਕੇ) ਦੇ ਅਗਲੇ ਪਾਸੇ ਬੈਠੀ  15 -16 ਸਾਲਾ ਲੜਕੀ ਦਾ ਦੁਪੱਟਾ ਘੜੁੱਕੇ ਦੇ ਇੰਜਣ ਵਿਚ ਫੱਸਣ (ਵਲਣ) ਕਾਰਨ ਲੜਕੀ ਦੀ ਮੌਤ ਹੋ ਗਈ ਹੈ।

ਪਿਛਲੀ ਖ਼ਬਰ ਮਲੇਸ਼ੀਅਨ ਹਾਕੀ ਟੀਮ ਦਾ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ⭐️ਮਾਣਕ ਮੋਤੀ ⭐️