ਗੋਇੰਦਵਾਲ ਸਾਹਿਬ ਰੈਲੀ ਦੇ ਵੱਡੇ ਇਕੱਠ ਨੇ 2027 ਦਾ ਮੁੱਢ ਬੰਨ੍ਹਿਆ
ਖਡੂਰ ਸਾਹਿਬ, 16 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼ੋ੍ਮਣੀ ਅਕਾਲੀ ਦੇ ਇੰਚਾਰਜ ਬੀਬੀ ਰਮਨਦੀਪ ਕੌਰ ਸੇਰੋਂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਦੀ ਅਗਵਾਈ ਹੇਠ ਹੋਈ ਗੋਇੰਦਵਾਲ ਸਾਹਿਬ ਰੈਲੀ ਦੇ ਵੱਡਾ ਇਕੱਠ ਦੇਖ ਕੇ ਜਿਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਦਗਦ ਹੋ ਉਠੇ, ਉਥੇ ਹੀ ਇਸ ਇਕੱਠ ਨੇ 2027 ਦਾ ਮੁੱਢ ਬੰਨ ਕੇ ਵਿਰੋਧੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇ.
ਜਥੇਦਾਰ ਮੇਘ ਸਿੰਘ ਪ੍ਰੈਸ ਸਕਤਰ ਹਲਕਾ ਖਡੂਰ ਸਾਹਿਬ
17-09-2026