02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਫਤਿਆਬਾਦ ਵਿਚ ਅਕਾਲੀ ਦਲ ਨੂੰ ਮਿਲਿਆ ਭਾਰੀ ਬਲ, ਕਈ ਪਰਿਵਾਰ ਪਾਰਟੀ ਵਿਚ ਸ਼ਾਮਿਲ

ਫਤਿਆਬਾਦ, 1 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਪ੍ਰਕਾਸ਼ ਪੈਲੇਸ ਵਿਚ ਕਰਵਾਈ ਗਈ ਵਰਕਰ ਮਿਲਣੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਐਸ. ਸੀ.

ਅਜੀਤ ਡੈਸਕ 02-09-2026

ਫਤਿਆਬਾਦ, 1 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਪ੍ਰਕਾਸ਼ ਪੈਲੇਸ ਵਿਚ ਕਰਵਾਈ ਗਈ ਵਰਕਰ ਮਿਲਣੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਐਸ.ਸੀ. ਪ੍ਰਧਾਨ ਕਸ਼ਮੀਰ ਸਿੰਘ ਸਹੋਤਾ, ਬੀ.ਸੀ. ਹਲਕਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਸੀਨੀਅਰ ਅਕਾਲੀ ਲੀਡਰਸ਼ਿਪ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਛੱਡ ਕੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ, ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸੀਨੀਅਰ ਟਕਸਾਲੀ ਅਕਾਲੀ ਆਗੂ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਅਤੇ ਪੀ.ਏ.ਸੀ. ਮੈਂਬਰ ਸਿਕੰਦਰ ਸਿੰਘ ਵਰਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਪਰਿਵਾਰਾ ਨੂੰ ਸਿਰੋਪਾਓ ਭੇਂਟ ਕਰਕੇ ਸ਼ਾਮਿਲ ਕੀਤਾ ਅਤੇ ਆਗੂਆਂ ਵਲੋਂ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ ਗਿਆ। ਬੀਬਾ ਰਮਨਦੀਪ ਕੌਰ ਸੇਰੋਂ ਅਤੇ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਾਰਟੀ ਨਾਲ ਜੁੜਨ ਵਾਲੇ ਹਰ ਵਰਕਰ ਅਤੇ ਪਰਿਵਾਰ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਸ਼ਾਮਿਲ ਹੋਣ ਵਾਲਿਆਂ ਵਿਚ ਪ੍ਰਮਜੀਤ ਸਿੰਘ ਬੱਬੂ, ਜਤਿੰਦਰ ਸਿੰਘ ਕਾਕਾ, ਕਾਰਜ ਸਿੰਘ, ਸੁਖਵਿੰਦਰ ਕੌਰ ਪ੍ਰਧਾਨ, ਗੁਰਮੇਜ ਸਿੰਘ ਗੇਜਾ ਠੇਕੇਦਾਰ, ਭਾਪਾ ਜਗਤਾਰ ਸਿੰਘ, ਭਾਪਾ ਜਸਬੀਰ ਸਿੰਘ, ਇੰਦਰਜੀਤ ਸਿੰਘ, ਬਾਬਾ ਰਮੇਸ਼ ਸਿੰਘ ਮੁਹੱਲਾ ਚੰਡੀਗੜ੍ਹ, ਦੀਪੂ ਮੁਹੱਲਾ ਵਾਲਮੀਕਿ, ਕਵਜੀਤ ਸਿੰਘ ਮੁਹੱਲਾ ਵਾਲਮੀਕਿ, ਗੁਰਜੰਟ ਸਿੰਘ, ਦੀਪਕ ਕੁਮਾਰ, ਬਾਬਾ ਗੁਰਪ੍ਰੀਤ ਸਿੰਘ ਟੈਣੀ, ਗੁਰਪਾਲ ਸਿੰਘ, ਸੁਖਦੇਵ ਸਿੰਘ ਸੁੱਖਾ, ਦਲਜੀਤ ਸਿੰਘ, ਸੁੱਚਾ ਸਿੰਘ, ਕਸ਼ਮੀਰ ਸਿੰਘ ਝਿਲੂ, ਤਨ ਸਿੰਘ ਮੁਹੱਲਾ ਚੰਡੀਗੜ੍ਹ, ਸੁਖਵਿੰਦਰ ਸਿੰਘ ਗੁਲੂ, ਰੂਪਾ, ਬਾਬਾ ਬਿੱਟੂ, ਟਿੰਕੂ ਮੁਹੱਲਾ ਬਡੱੜ ਇਸ ਮੌਕੇ ਵਰਕਰ ਮਿਲਣੀ ਦੌਰਾਨ ਨਿੰਦਰ ਸਿੰਘ ਭੈਲ, ਬੀਬੀ ਸੁਖਵਿੰਦਰ ਕੌਰ ਪ੍ਰਧਾਨ, ਬਲਜੀਤ ਕੌਰ, ਮੋਹਣ ਸਿੰਘ ਭੈਲ, ਤਜਿੰਦਰ ਸਿੰਘ ਪ੍ਰਿੰਸ, ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ, ਬਨਵੀਰ ਸਿੰਘ ਬਬਲੂ, ਡਾ. ਮਨਜੀਤ ਸਿੰਘ, ਹਰਜਿੰਦਰ ਸਿੰਘ ਕਾਲੀ, ਕੁਲਦੀਪ ਸਿੰਘ ਕੰਬੋਜ, ਸਰਪੰਚ ਜੰਗਸ਼ੇਰ ਸਿੰਘ ਟੋਨੀ, ਸਰਪੰਚ ਰਣਜੀਤ ਸਿੰਘ ਬੱਬੀ, ਜਸਬੀਰ ਸਿੰਘ ਸਾਬੀ, ਬਲਵਿੰਦਰ ਸਿੰਘ ਸਾਬੀ ਮੈਂਬਰ, ਸੰਦੀਪ ਸਿੰਘ ਸਰਪੰਚ, ਰਾਜਪਾਲ ਸਿੰਘ ਸੇਰੋਂ, ਸਕੱਤਰ ਸਿੰਘ, ਬੇਅੰਤ ਸਿੰਘ ਪੰਪ ਵਾਲੇ, ਇਕਬਾਲ ਸਿੰਘ, ਪ੍ਰਧਾਨ ਰਤਨ ਸਿੰਘ ਦਿਓਲ, ਸੰਤੋਖ ਸਿੰਘ ਨੰਬਰਦਾਰ, ਇੰਸਪੈਕਟਰ ਕਸ਼ਮੀਰ ਸਿੰਘ, ਰਵਿੰਦਰ ਸਿੰਘ ਹੈਪੀ, (ਸਤਨਾਮ ਸਿੰਘ ਠਾਣੇਦਾਰ, ਜਗਜੀਤ ਸਿੰਘ ਕਾਲੂ, ਚਰਨਜੀਤ ਸਿੰਘ ਦਿਉਲ, ਪਰਮਿੰਦਰ ਸਿੰਘ ਸੋਨੂੰ, ਸੁਖਪਾਲ ਸਿੰਘ ਆੜ੍ਹਤੀ, ਰਣਜੀਤ ਸਿੰਘ ਭੱਟਾ, ਮਲਿਕ, ਨਵ ਕੰਬੋਜ, ਕੁਲਦੀਪ ਸਿੰਘ ਖਿੰਡਾ, ਹਰਜੀਤ ਸਿੰਘ ਪੈਲੇਸ ਵਾਲੇ, ਚਰਨਜੀਤ ਸਿੰਘ ਬਿੱਟੂ ਦਿਓਲ, ਮਹਿੰਦਰ ਸਿੰਘ ਨਿਰਾਲਾ, ਗੁਰਭੇਜ ਸਿੰਘ ਭੇਜੀ, ਕੁਲਦੀਪ ਸਿੰਘ ਮੈਂਬਰ,ਅਵਤਾਰ ਸਿੰਘ ਭੰਗੂ, ਮਾਸਟਰ ਮਹਿੰਦਰ ਸਿੰਘ, ਰਜਿੰਦਰ ਸਿੰਘ ਰਾਜੂ, ਸੁਖਪਾਲ ਸਿੰਘ ਕਾਨੂੰਗੋ, ਯਾਦਵਿੰਦਰ ਸਿੰਘ ਭੰਗੂ, ਕੁਲਜੀਤ ਸਿੰਘ ਚਾਵਲਾ, ਕੁਲਵਿੰਦਰ ਸਿੰਘ ਸੱਬੂ, ਪ੍ਰਮਜੀਤ ਸਿੰਘ ਬੱਬ ਪ੍ਰਧਾਨ, ਗੁਰਮੇਜ ਸਿੰਘ ਠੇਕੇਦਾਰ, ਬਲਦੇਵ ਸਿੰਘ ਸ਼ੈਲਰ ਵਾਲੇ, ਜਸਬੀਰ ਸਿੰਘ ਬਿੱਲਾ ਪ੍ਰਧਾਨ, ਗੁਰਚਰਨ ਸਿੰਘ ਪ੍ਰਿੰਸ, ਪਾਲ ਸਿੰਘ ਠੇਕੇਦਾਰ, ਪ੍ਰਿੰਸੀਪਲ ਨਿਰਮਲ ਸਿੰਘ, ਮਾ. ਹਰਦੀਪ ਸਿੰਘ, ਸੁਖਵਿੰਦਰ ਸਿੰਘ ਸ਼ੂਕਾ, ਨਵਨੀਤ ਸਿੰਘ ਮੋਨੂੰ ਆਦਿ ਅਕਾਲੀ ਵਰਕਰ ਹਾਜ਼ਰ ਸਨ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਰ ਵਰਗ ਦੀ ਪਹਿਲੀ ਪਸੰਦ ਬਣੇ-ਚੇਅਰਮੈਨ ਚੀਮਾ ਅਗਲੀ ਖ਼ਬਰ ਤਰਨ ਤਾਰਨ ਵਿਖੇ ‘ਕਲੀਨ ਪੰਜਾਬ’ ਸਫ਼ਾਈ ਮੁਹਿੰਮ ’ਚ ਨਿੱਤਰੀਆਂ ਅਹਿਮ ਸ਼ਖਸੀਅਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।