ਲੁਟੇਰੇ ਲੜਕੀ ਪਾਸੋਂ ਪਰਸ ਖੋਹ ਕੇ ਫ਼ਰਾਰ
ਤਰਨ ਤਾਰਨ, 1 ਅਗਸਤ (ਪਰਮਜੀਤ ਜੋਸ਼ੀ)- ਲੜਕੀ ਪਾਸੋਂ ਪਰਸ ਖੋਹ ਕੇ ਫ਼ਰਾਰ ਹੋਏ 2 ਲੁਟੇਰਿਆਂ ਖਿਲਾਫ਼ ਥਾਣਾ ਸਦਰ ਤਰਨ ਤਾਰਨ ਪੁਲਿਸ ਨੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਥਾਣਾ ਸਦਰ ਤਰਨ ਤਾਰਨ ਵਿਖੇ ਆਰਤੀ ਪੁੱਤਰੀ ਅਮਰਜੀਤ ਸਿੰਘ ਵਾਸੀ ਮੁਰਾਦਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ 30 ਜੁਲਾਈ ਨੂੰ ਉਹ ਕੋਰਟ ਕੰਪਲੈਕਸ ਪਿੱਦੀ ਤੋਂ ਈ-ਰਿਕਸ਼ਾ ’ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਮਾਝਾ ਕਾਲਜ ਤਰਨ ਤਾਰਨ ਨਜ਼ਦੀਕ 2 ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਉਸ ਦਾ ਪਰਸ, ਜਿਸ ’ਚ ਆਈ ਫੋਨ, ਏ.
ਅਜੀਤ ਡੈਸਕ
02-08-2026