14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸ਼ੁਭਮ ਸ਼ਰਮਾ ਧੂਰੀ ਦਾ ਰਈਆ ਪਹੁੰਚਣ ’ਤੇ ਉਪ ਪ੍ਰਧਾਨ ਸੁੱਖ ਰੰਧਾਵਾ ਦੀ ਅਗਵਾਈ ਵਿਚ ਟੀਮ ਡਿੰਪਾ ਵਲੋਂ ਸਵਾਗਤ

ਅਜੀਤ ਡੈਸਕ 05-07-2026
ਰਈਆ, 4 ਜੁਲਾਈ (ਸ਼ਰਨਬੀਰ ਸਿੰਘ ਕੰਗ)-ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਥ ਕਾਂਗਰਸ ਹਲਕਾ ਬਾਬਾ ਬਕਾਲਾ ਦੇ ਉਪ ਪ੍ਰਧਾਨ ਸੁੱਖ ਰੰਧਾਵਾ ਤੇ ਸਮੁੱਚੀ ਟੀਮ ਡਿੰਪਾ ਦੀ ਅਗਵਾਈ ਹੇਠ ਪਿਛਲੇ ਦਿਨੀਂ ਪੰਜਾਬ ਯੂਥ ਕਾਂਗਰਸ ਨਵੇਂ ਚੁਣੇ ਗਏ ਪ੍ਰਧਾਨ ਸ਼ੁਭਮ ਸ਼ਰਮਾ ਧੂਰੀ ਦਾ ਰਈਆ ਫੇਰੂਮਾਨ ਕਾਲਜ ਦੇ ਸਾਹਮਣੇ ਪਹੁੰਚਣ ’ਤੇ ਪੂਰੇ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ। ਇਸ ਮੌਕੇ ਚੇਅਰਮੈਨ ਵਰਿੰਦਰ ਸਿੰਘ ਭਿੰਡਰ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾਂ, ਲਾਲੀ ਹਸਨਪੁਰ, ਸਰਪੰਚ ਜਸਪੁਨੀਤ ਸਿੰਘ ਭਿੰਡਰ, ਸੁਰਜਨ ਸਿੰਘ,ਅਰਜਨਬੀਰ ਸਿੰਘ ਕੰਗ ਪ੍ਰਧਾਨ,ਗੁਰਵਿੰਦਰ ਸਿੰਘ ਚੀਮਾ,ਨਵਦੀਪ ਸਿੰਘ ਬੱਲ ਭੋਰਸ਼ੀ, ਦਲਜੀਤ ਸਿੰਘ ਭੁਲਰ, ਸਰਪੰਚ ਹਰਪ੍ਰੀਤ ਸਿੰਘ ਸੋਨੂੰ ਸੈਕਟਰੀ, ਪ੍ਰਵੀਨਪਾਲ ਭਲਾਈਪੁਰ, ਹਰਜਿੰਦਰ ਸਿੰਘ ਰਾਮਪੁਰ ਸਰਪੰਚ ਨਾਗੋਕੇ ਮੋੜ, ਸਾਹਿਬ ਸਿੰਘ ਸਰਪੰਚ ਝਾੜੂ ਨੰਗਲ, ਅਮਰੀਕ ਸਿੰਘ ਕਰਤਾਰਪੁਰ, ਬਖਤਾਵਰ ਸਿੰਘ ਬਾਣੀਆ, ਵਰਿੰਦਰ ਸਿੰਘ ਜੋਤੀ ਢਿਲੋਂ, ਜਗਤਾਰ ਸਿੰਘ ਬਿੱਲਾ, ਲਾਡੀ ਸੱਤੋਵਾਲ, ਗੁਰਜੀਤ ਸਿੰਘ ਵੈਰੋਵਾਲ, ਤਜਿੰਦਰ ਕੰਗ, ਸਾਹਿਬ ਸਿੰਘ ਰਾਮਪੁਰ, ਤਜਿੰਦਰ ਸਿੰਘ ਸ਼ਾਹ, ਗੁਰਿੰਦਰ ਸਿੰਘ ਸ਼ਾਹ, ਹੀਰਾ ਸਿੰਘ ਬਾਣੀਆਂ, ਸਿਮਰ ਨਾਗੋਕੇ, ਸੁਖਮਨਜੀਤ ਬੋਦਲਕੀੜੀ, ਰਘਬੀਰ ਸਿੰਘ ਕਿੱਟਾ, ਮਲਕੀਤ ਸਿੰਘ ਸ਼ਾਹਪੁਰ, ਜਗਦੇਵ ਸਿੰਘ ਦੇਲਾਂਵਾਲ, ਕਵਲਜੀਤ ਬੋਦੇਵਾਲ, ਸਰਿੰਦਰ ਸਿੰਘ ਸ਼ਿੰਘਪੁਰਾ, ਹੀਰਾ ਸਿੰਘ ਬਾਣੀਆ, ਇੰਸ. ਹਰਭਜਨ ਸਿੰਘ, ਕੰਵਲਜੀਤ ਸਰਾਂ, ਚਮਕੌਰ ਸਿੰਘ ਪੰਚ, ਸਿਮਰਨਜੀਤ ਸਿੰਘ ਵਜੀਰ ਭੁਲਰ, ਭਿੰਦਾ ਰੰਧਾਵਾ, ਸੂਰਜ ਬਿਆਸ, ਜੋਬਨ ਸਰਾਂ, ਹੈਪੀ ਬੱਲ ਆਦਿ ਹਾਜਰ ਸਨ।
ਪਿਛਲੀ ਖ਼ਬਰ ਪਿੰਡ ਤਰਸਿੱਕਾ ’ਚ ਹਰਭਜਨ ਸਿੰਘ ਈਟੀਓ ਮੰਤਰੀ ਨੇ ਪਿੰਡ ਵਾਸੀਆਂ ਨਾਲ ਕੀਤੀ ਲੋਕ ਮਿਲਣੀ ਅਗਲੀ ਖ਼ਬਰ ਸਿਵਲ ਹਸਪਤਾਲ ਬਲੱਡ ਬੈਂਕ ਤਰਨ ਤਾਰਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।