13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸ੍ਰੀ ਰਾਮਾਇਣ ਮਹਾਂਯੱਗ ਦਾ ਸਫਲਤਾਪੂਰਵਕ ਸਮਾਪਨ

ਅੰਮ੍ਰਿਤਸਰ, 12 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਤੇ ਹਸਪਤਾਲ ਰਣਜੀਤ ਐਵੀਨਿਊ ਵਿਖੇ ਭਗਤ ਹੰਸਰਾਜ ਮਹਾਰਾਜ ਦੀ ਕ੍ਰਿਪਾ ਨਾਲ ਸ੍ਰੀ ਰਾਮਾਇਣ ਮਹਾਂਯੱਗ ਦਾ ਸਫਲਤਾ ਪੂਰਵਕ ਸਮਾਪਨ ਹੋਇਆ। ਮੁੱਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਕਰਵਾਏ ਇਸ ਮਹਾਂਯੱਗ ‘ਚ ਸੈਂਕੜੇ ਸ਼ਰਧਾਲੂਆਂ ਨੇ ਰਾਮ ਨਾਂਅ ਨਾਲ ਜੁੜ ਕੇ ਅਸ਼ੀਰਵਾਦ ਲਿਆ।

ਅਜੀਤ ਡੈਸਕ 13-10-2026
ਅੰਮ੍ਰਿਤਸਰ, 12 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਤੇ ਹਸਪਤਾਲ ਰਣਜੀਤ ਐਵੀਨਿਊ ਵਿਖੇ ਭਗਤ ਹੰਸਰਾਜ ਮਹਾਰਾਜ ਦੀ ਕ੍ਰਿਪਾ ਨਾਲ ਸ੍ਰੀ ਰਾਮਾਇਣ ਮਹਾਂਯੱਗ ਦਾ ਸਫਲਤਾ ਪੂਰਵਕ ਸਮਾਪਨ ਹੋਇਆ। ਮੁੱਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਕਰਵਾਏ ਇਸ ਮਹਾਂਯੱਗ ‘ਚ ਸੈਂਕੜੇ ਸ਼ਰਧਾਲੂਆਂ ਨੇ ਰਾਮ ਨਾਂਅ ਨਾਲ ਜੁੜ ਕੇ ਅਸ਼ੀਰਵਾਦ ਲਿਆ। ਤਿਲਕ ਰਾਜ ਵਾਲੀਆ ਨੇ ਕਿਹਾ ਕਿ ਭਗਵਾਨ ਰਾਮ ਦਾ ਨਾਂਅ ਲੈਣ ਨਾਲ ਹੀ ਵੱਡੇ ਤੋਂ ਵੱਡਾ ਦੁੱਖ ਦੂਰ ਹੋ ਜਾਂਦਾ ਹੈ। ਇਸ ਮੌਕੇ ਬਖ਼ਸੀਰਾਮ ਅਰੋੜਾ, ਸੁਨੀਲ ਗੁਪਤਾ, ਸੁਸ਼ੀਲ ਲੂਥਰਾ, ਅਰੁਣ ਖੰਨਾ, ਚਰਨਜੀਤ ਬਹਿਲ, ਅਮਿਤ ਵਿਆਸ, ਅੰਜਲਾ ਵਾਲੀਆ, ਰੇਣੂ ਮਹਿਰਾ, ਪਿੰਕੀ ਬਹਿਲ, ਸੁਸ਼ਮਾ ਲੂਥਰਾ, ਅਸ਼ਵਨੀ ਬਾਲੀ, ਸੁਸ਼ੀਲ ਸ਼ਰਮਾ, ਦਵਿੰਦਰ ਬਖ਼ਸ਼ੀ , ਵਨੀਤ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਕੌਂਸਲਰ ਦੀ ਵਾਰਡ ਨੰ: 14 ਤੋਂ ਚੋਣ ਲੜ ਚੁੱਕੇ ਅਜੇ ਮਹਿਰਾ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਜਿਹੜੇ ਲੋਕ ਔਰਤਾਂ ਪ੍ਰਤੀ ਨਫ਼ਰਤ ਭਰੀਆਂ ਗਾਲ੍ਹਾਂ ਕੱਢਦੇ ਹਨ, ਉਨ੍ਹਾਂ ਨੂੰ ਦੇਵੀ ਦੁਰਗਾ ਦੀ ਪੂਜਾ ਕਰਨ ਦਾ ਦਿਖਾਵਾ ਨਹੀਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।