ਗੜ੍ਹਵਾਲ ਯੁਵਾ-ਭ੍ਰਾਤਰੀ ਮੰਡਲ ਅਤੇ ਉੱਤਰਾਖੰਡ ਹੋਟਲ ਸੰਗਠਨ ਵਲੋਂ ‘ਵੀਰ ਭੜ ਮਾਧੋ ਸਿੰਘ ਭੰਡਾਰੀ’ ਨ੍ਰਿਤ-ਨਾਟਿਕਾ ਦਾ ਧੰਨਵਾਦ ਸਮਾਰੋਹ
ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਗੜ੍ਹਵਾਲ ਯੁਵਾ-ਭ੍ਰਾਤਰੀ ਮੰਡਲ ਅਤੇ ਉੱਤਰਾਖੰਡ ਹੋਟਲ ਸੰਗਠਨ ਵਲੋਂ ਕਰਵਾਏ ਗਏ ‘ਵੀਰ ਭੜ ਮਾਧੋ ਸਿੰਘ ਭੰਡਾਰੀ’ ਨ੍ਰਿਤ-ਨਾਟਿਕਾ ਦੇ ਸ਼ਾਨਦਾਰ ਧੰਨਵਾਦ ਸਮਾਰੋਹ ਦੌਰਾਨ ਗੜ੍ਹਵਾਲ ਦੇ ਮਾਣਮੱਤੇ ਇਤਿਹਾਸ, ਬਹਾਦਰੀ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ। ਇਸ ਸਮਾਗਮ ਨੇ ਦਰਸ਼ਕਾਂ ਨੂੰ ਗੜ੍ਹਵਾਲ ਦੇ ਇਤਿਹਾਸਕ ਗੌਰਵ ਨਾਲ ਰੂਬਰੂ ਕਰਵਾਇਆ।
ਅਜੀਤ ਡੈਸਕ
12-10-2026