12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਇਮਾਮ-ਉਲ-ਹੱਕ ਅਤੇ ਮੁਹੰਮਦ ਰਿਜ਼ਵਾਨ ਜਾਂਚ ਏਜੰਸੀ ਅੱਗੇ ਹੋਏ ਪੇਸ਼

ਅੰਮ੍ਰਿਤਸਰ, 11 ਸਤੰਬਰ (ਸੁਰਿੰਦਰ ਕੋਛੜ)-ਇੰਗਲੈਂਡ ਦੌਰੇ ਦੌਰਾਨ ਪਾਕਿਸਤਾਨੀ ਟੀਮ ਦੇ ਡਰੈੱਸਿੰਗ ਰੂਮ ’ਚੋਂ ਜਾਣਕਾਰੀ ਲੀਕ ਹੋਣ ਦੇ ਮਾਮਲੇ ’ਚ ਪਾਕਿ ਦੇ ਸਟਾਰ ਕ੍ਰਿਕਟਰ ਇਮਾਮ-ਉਲ-ਹੱਕ ਅਤੇ ਮੁਹੰਮਦ ਰਿਜ਼ਵਾਨ ਅੱਜ ਲਾਹੌਰ ਸਥਿਤ ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਐੱਨ. ਸੀ.

ਮੁਹੰਮਦ ਰਿਜ਼ਵਾਨ ਅਤੇ ਇਮਾਮ-ਉਲ-ਹੱਕ। 12-09-2026
ਅੰਮ੍ਰਿਤਸਰ, 11 ਸਤੰਬਰ (ਸੁਰਿੰਦਰ ਕੋਛੜ)-ਇੰਗਲੈਂਡ ਦੌਰੇ ਦੌਰਾਨ ਪਾਕਿਸਤਾਨੀ ਟੀਮ ਦੇ ਡਰੈੱਸਿੰਗ ਰੂਮ ’ਚੋਂ ਜਾਣਕਾਰੀ ਲੀਕ ਹੋਣ ਦੇ ਮਾਮਲੇ ’ਚ ਪਾਕਿ ਦੇ ਸਟਾਰ ਕ੍ਰਿਕਟਰ ਇਮਾਮ-ਉਲ-ਹੱਕ ਅਤੇ ਮੁਹੰਮਦ ਰਿਜ਼ਵਾਨ ਅੱਜ ਲਾਹੌਰ ਸਥਿਤ ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਐੱਨ. ਸੀ. ਸੀ. ਆਈ. ਏ.) ਸਾਹਮਣੇ ਪੇਸ਼ ਹੋਏ। ਦੋਵਾਂ ਖਿਡਾਰੀਆਂ ਨੂੰ ਏਜੰਸੀ ਵਲੋਂ ਨੋਟਿਸ ਜਾਰੀ ਕੀਤੇ ਗਏ ਸਨ, ਜਿਸ ਦੇ ਜਵਾਬ ’ਚ ਉਹ ਪੇਸ਼ ਹੋਏ। ਦੋਵਾਂ ਨੇ ਆਪਣਾ ਲਿਖਤੀ ਜਵਾਬ ਦਾਇਰ ਕਰਨ ਲਈ ਜਾਂਚ ਏਜੰਸੀ ਕੋਲੋਂ ਵਾਧੂ ਸਮਾਂ ਮੰਗਿਆ ਹੈ। ਇਸ ਦੇ ਨਾਲ ਹੀ ਇਕ ਹੋਰ ਪਾਕਿਸਤਾਨੀ ਖਿਡਾਰੀ ਨੂੰ ਵੀ ਜਾਂਚ ਏਜੰਸੀ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ।
ਪਿਛਲੀ ਖ਼ਬਰ ਇਮਰਾਨ ਖ਼ਾਨ ਇਸ ਸਾਲ ’ਚ ਹੋ ਸਕਦੇ ਰਿਹਾਅ-ਬ੍ਰਿਗੇਡੀਅਰ ਘੁੰਮਣ ਅਗਲੀ ਖ਼ਬਰ ਵਿਆਹ ਦੀ 40ਵੀਂ ਵਰ੍ਹੇਗੰਢ ਵੱਖਰੇ ਢੰਗ ਮਨਾ ਕੇ ਚਰਨਜੀਤ ਕੌਰ ਬਾਗ਼ੀ ਨੇ ਦਿੱਤਾ ਮਾਨਵਤਾ ਪੱਖੀ ਸੁਨੇਹਾ * ਮੌਤ ਉਪਰੰਤ ਆਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।