ਨਵੇਂ ਪੁਲਿਸ ਕਮਿਸ਼ਨਰ ਵਲੋਂ 200 ਤੋਂ ਵਧੇਰੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਤਾਇਨਾਤੀਆਂ 13 ਥਾਣਿਆਂ ਨੂੰ ਮਿਲੇ ਨਵੇਂ ਵਧੀਕ ਐੱਸ.ਐੱਚ.ਓ.: ਵੱਡੇ ਅਧਿਕਾਰੀਆਂ ਦੇ ਵਾਧੂ ਗੰਨਮੈਨ ਵਾਪਸ ਲਏ
ਅੰਮ੍ਰਿਤਸਰ , 18 ਅਗਸਤ ( ਰੇਸ਼ਮ ਸਿੰਘ )- ਅੰਮ੍ਰਿਤਸਰ ਪੁਲਿਸ ਕਸਿਮਨਰੇਟ ’ ਚ ਨਵ ਨਿਯੁਕਤ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵਲੋਂ ਅੱਜ ਜ਼ਾਰੀ ਕੀਤੇ ਹੁਕਮਾਂ ’ ਚ ਪੁਲਿਸ ਵਿਭਾਗ ਦੇ ਐੱਨ . ਜੀ .
ਅਜੀਤ ਡੈਸਕ
19-08-2026