14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਲਰਜੀ ਹੋਣ ਦੇ ਵੱਖ-ਵੱਖ ਲੱਛਣ ਹੋ ਸਕਦੇ -ਡਾ. ਰਾਜਬਰਿੰਦਰ ਰੰਧਾਵਾ

ਮਾਨਾਂਵਾਲਾ, 13 ਅਗਸਤ (ਗੁਰਦੀਪ ਸਿੰਘ ਨਾਗੀ) ਖਾਣ-ਪੀਣ ਵਾਲੀਆਂ ਚੀਜਾਂ ਦਾ ਸੇਵਨ ਕਣਕ, ਅੰਡੇ, ਸਬਜ਼ੀਆਂ, ਖੁਸ਼ਬੂਦਾਰ ਵਸਤੂਆਂ ਦੀ ਸੁਗੰਧ, ਮੌਸਮ ਵਿਚ ਤਬਦੀਲੀ, ਮਿੱਟੀ-ਘੱਟੇ ਤੋਂ ਇਲਾਵਾ ਅਲਰਜੀ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਅਗਰ ਮਰੀਜ ਅਲਰਜੀ ਪ੍ਰਤੀ ਲਾਪ੍ਰਵਾਹੀ ਦਿਖਾਉਂਦਾ ਹੈ ਤਾਂ ਬਿਮਾਰੀ ਗੰਭੀਰ ਬਣ ਸਕਦੀ ਹੈ। ਇਹ ਜਾਣਕਾਰੀ ਈ.

ਅਜੀਤ ਡੈਸਕ 14-08-2026
ਮਾਨਾਂਵਾਲਾ, 13 ਅਗਸਤ (ਗੁਰਦੀਪ ਸਿੰਘ ਨਾਗੀ) ਖਾਣ-ਪੀਣ ਵਾਲੀਆਂ ਚੀਜਾਂ ਦਾ ਸੇਵਨ ਕਣਕ, ਅੰਡੇ, ਸਬਜ਼ੀਆਂ, ਖੁਸ਼ਬੂਦਾਰ ਵਸਤੂਆਂ ਦੀ ਸੁਗੰਧ, ਮੌਸਮ ਵਿਚ ਤਬਦੀਲੀ, ਮਿੱਟੀ-ਘੱਟੇ ਤੋਂ ਇਲਾਵਾ ਅਲਰਜੀ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਅਗਰ ਮਰੀਜ ਅਲਰਜੀ ਪ੍ਰਤੀ ਲਾਪ੍ਰਵਾਹੀ ਦਿਖਾਉਂਦਾ ਹੈ ਤਾਂ ਬਿਮਾਰੀ ਗੰਭੀਰ ਬਣ ਸਕਦੀ ਹੈ। ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ ਨਜਦੀਕ ਬ੍ਰੈਸਟਪ੍ਰਾਈਜ ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ। ਡਾ. ਰੰਧਾਵਾ ਨੇ ਦੱਸਿਆ ਕਿ ਅਲਰਜੀ ਦਾ ਪਤਾ ਲਗਾਉਣ ਤੇ ਸਭ ਤੋਂ ਪਹਿਲਾਂ ਮਰੀਜ ਦਾ ਅਲਰਜੀ ਟੈਸਟ ਕਰਵਾਇਆ ਜਾਂਦਾ ਹੈ ਅਤੇ ਅਗਰ ਮਰੀਜ ਨੂੰ ਕਿਸੇ ਚੀਜ ਤੋਂ ਅਲਰਜੀ ਪਾਈ ਜਾਂਦੀ ਹੈ ਤਾਂ ਉਸਦਾ ਇਲਾਜ ਈਮੋਮਿਊਨੋ ਥਰੈਪੀ ਨਾਲ ਮਰੀਜ ਦਾ ਇਲਾਜ ਕਰਕੇ ਉਸਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾਂਦਾ ਹੈ।
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਵਲੋਂ ਪੁਲਿਸ ਕਮਿਸ਼ਨਰ ਗਿੱਲ ਦਾ ਸਨਮਾਨ ਅਗਲੀ ਖ਼ਬਰ ਪ੍ਰਿਮ ਰੋਜ਼ਿਜ਼ ਇੰਗਲਿਸ਼ ਸਕੂਲ ਦੇ ਵਿਦਿਆਰਥੀਆਂ ਨੇ ਖੋ-ਖੋ ਮੁਕਾਬਲੇ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।