03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵਿਸਾਖੀ ਮੇਲੇ 'ਤੇ ਬਿਆਸ ਦਰਿਆ ਨੇੜੇ ਧਿਆਨ ਰੱਖਣ ਸੰਗਤਾਂ-ਹਰਮਿੰਦਰ ਪਾਲ ਸਿੰਘ ਕਾਕਾ <br/>

ਅਜੀਤ ਡੈਸਕ 14-04-2026
ਬਿਆਸ, 13 ਅਪ੍ਰੈਲ (ਨਰਿੰਦਰ ਸਿੰਘ)-ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਮਿੰਦਰ ਪਾਲ ਸਿੰਘ ਕਾਕਾ ਨੇ ਵਿਸਾਖੀ ਦਿਹਾੜੇ ਬਿਆਸ ਦਰਿਆ ਨੇੜੇ ਜਾਣ ਉਪਰੰਤ ਸੰਗਤਾਂ ਨੂੰ ਧਿਆਨ ਨਾਲ ਰਹਿਣ ਅਤੇ ਕਿਸੇ ਵੀ ਅਣਹੋਣੀ ਤੋਂ ਬਚ ਕੇ ਰਹਿਣ ਲਈ ਕਿਹਾ ਗਿਆ | ਪਰਿਵਾਰ ਆਪਣੇ ਬੱਚਿਆਂ ਦਾ ਨਹਾਉਣ ਵੇਲੇ ਖਾਸ ਧਿਆਨ ਰੱਖਣ ਅਤੇ ਬਿਨਾਂ ਕਿਸੇ ਕੰਮ ਤੋਂ ਦਰਿਆਂ ਕੰਢੇ ਜਿਆਦਾ ਨਾ ਰੁਕਣ | ਆਉਂਦੀਆਂ ਜਾਂਦੀਆਂ ਸੰਗਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦਰਿਆ 'ਤੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਪ੍ਰਧਾਨ ਕਾਕਾ ਵਲੋਂ ਵਿਸਾਖੀ ਮੇਲੇ 'ਤੇ ਪੁੱਜ ਰਹੀਆਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੱਤੀ ਜਾਂਦੀ ਹੈ |

ਪਿਛਲੀ ਖ਼ਬਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਖ਼ਾਲਸੇ ਦੇ ਸਾਜਨਾ ਦਿਵਸ ਸਮਰਪਿਤ ਅੱਜ ਹੋਣਗੇ ਸਮਾਗਮ-ਮੈਨੇਜਰ ਜਗਰੂਪ ਸਿ... ਅਗਲੀ ਖ਼ਬਰ ਸੋਲਜਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੂ ਵਿਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।