28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਜਗਤ ਜੋਤੀ ਮਾਡਲ ਹਾਈ ਸਕੂਲ ਵਿਖੇ ਸਤਿਸੰਗ ਸਮਾਗਮ ਕਰਵਾਇਆ <br/>

ਅਜੀਤ ਡੈਸਕ 11-04-2026
ਅੰਮਿ੍ਤਸਰ, 10 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਜਗਤ ਜੋਤੀ ਮਾਡਲ ਹਾਈ ਸਕੂਲ ਮਹਾਂ ਸਿੰਘ ਗੇਟ ਵਿਖੇ ਪਿ੍ੰਸੀਪਲ ਰਿਤੂ ਪੁਰੀ, ਡਾਇਰੈਕਟਰ ਸੁਮਿਤ ਪੁਰੀ ਅਤੇ ਸਕੱਤਰ ਰਮਾ ਪੁਰੀ ਦੀ ਪ੍ਰਧਾਨਗੀ ਹੇਠ ਬੱਚਿਆਂ ਦੇ ਅਧਿਆਤਮਿਕ ਗਿਆਨ ਨੂੰ ਵਧਾਉਣ ਲਈ ਸਤਿਸੰਗ ਸਮਾਗਮ ਕਰਵਾਇਆ ਗਿਆ, ਜਿਸ 'ਚ ਵਰਿੰਦਾਵਨ ਤੋਂ ਪਹੁੰਚੇ ਸੰਤ ਵਿਸ਼ਵਪਦ ਰਾਧਾ ਸਰਵੇਸ਼ਵਰ ਨੇ ਸਾਰਿਆਂ ਨੂੰ ਆਪਣੇ ਗਿਆਨਵਾਨ ਪ੍ਰਵਚਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਨਟਖਟ ਸੇਵਾ ਦਲ ਦੇ ਪ੍ਰਧਾਨ ਸੁਧੀਰ ਸ਼ਰਮਾ, ਕੌਂਸਲਰ ਰਾਜੀਵ ਛਾਬੜਾ, ਕੋਆਰਡੀਨੇਟਰ ਮੋਨਿਕਾ ਪੁਰੀ, ਪਵਨ, ਡਿੰਪਲ, ਦਵਿੰਦਰ, ਚੇਤਨਾ ਸਿੰਪਲ ਲਖਵਿੰਦਰ, ਨੀਨਾ, ਸਾਰਿਕਾ, ਹਰਜਿੰਦਰ ਪੱਲਵੀ, ਮਮਤਾ ਅਨੁਰਾਧਾ, ਭਾਰਤੀ ਅਤੇ ਹੋਰ ਅਧਿਆਪਕ ਮੌਜੂਦ ਸਨ |

ਪਿਛਲੀ ਖ਼ਬਰ ਸਰੂਪ ਰਾਣੀ ਸਰਕਾਰੀ ਕਾਲਜ (ਇ.) ਅੰਮਿ੍ਤਸਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ <br/> ਅਗਲੀ ਖ਼ਬਰ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ. ਅਰਵਿੰਦਰ ਤੇ ਸ਼ੋ੍ਰਮਣੀ ਕਮੇਟੀ ਅਧਿਕਾਰੀ ਜੱਸੀ ਨੂੰ ਸਦਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।