18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਲੋਕ ਮਿਲਣੀ ਲਈ ਪਿੰਡ ਦੋਨੇਵਾਲ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

ਲੋਹੀਆਂ ਖ਼ਾਸ (ਜਲੰਧਰ), 18 ਨਵੰਬਰ - (ਗੁਰਪਾਲ ਸਿੰਘ ਸ਼ਤਾਬਗੜ੍ਹ/ਕੁਲਦੀਪ ਸਿੰਘ ਖ਼ਾਲਸਾ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਵਾਂ ਪਿੰਡ ਦੋਨੇਵਾਲ ਪਹੁੰਚੇ। ਮੁੱਖ ਮੰਤਰੀ...

ਅਜੀਤ ਡੈਸਕ 18-11-2026

ਲੋਹੀਆਂ ਖ਼ਾਸ (ਜਲੰਧਰ), 18 ਨਵੰਬਰ -  (ਗੁਰਪਾਲ ਸਿੰਘ ਸ਼ਤਾਬਗੜ੍ਹ/ਕੁਲਦੀਪ ਸਿੰਘ ਖ਼ਾਲਸਾ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਵਾਂ ਪਿੰਡ ਦੋਨੇਵਾਲ ਪਹੁੰਚੇ। ਮੁੱਖ ਮੰਤਰੀ ਭਗਵੰਤ ਮਾਨ ਇਥੇ ਲੋਕ ਮਿਲਣੀ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਹਨ।

ਅਗਲੀ ਖ਼ਬਰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦਾ ਪਹਿਲਾ ਜ਼ਿਲ੍ਹਾ ਪੱਧਰੀ ਸੰਮੇਲਨ ਆਯੋਜਿਤ