11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਜਗਦੀਸ਼ ਰਾਜ ਧਵਨ ਨਮਿਤ ਅੰਤਿਮ ਅਰਦਾਸ 'ਚ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ <br/>

ਅਜੀਤ ਡੈਸਕ 24-01-2026
ਅੰਮਿ੍ਤਸਰ, 23 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)- ਸਵ. ਜਗਦੀਸ਼ ਰਾਜ ਧਵਨ ਨਮਿਤ ਭੋਗ ਤੇ ਅੰਤਿਮ ਅਰਦਾਸ ਸਮਾਗਮ ਡੇਰਾ ਕਾਰ ਸੇਵਾ ਬਾਬਾ ਭੂਰੀ ਵਾਲੇ ਨਿਰਮਲੇ ਤਪੋਬਨ ਤਰਨ ਤਾਰਨ ਰੋਡ ਅੰਮਿ੍ਤਸਰ ਵਿਖੇ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਵ. ਜਗਦੀਸ਼ ਰਾਜ ਧਵਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਦੌਰਾਨ ਭਾਈ ਗੁਰਦੇਵ ਸਿੰਘ ਭੰਗੜ ਹਜ਼ੂਰੀ ਰਾਗੀ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਅਤੇ ਗੁਰਸੇਵਕ ਸਿੰਘ ਮੰਜੀ ਸਾਹਿਬ ਵਾਲਿਆਂ ਵਲੋਂ ਅਰਦਾਸ ਕੀਤੀ ਗਈ | ਇਸ ਮੌਕੇ ਸਵ. ਜਗਦੀਸ਼ ਰਾਜ ਧਵਨ ਦੇ ਪਰਿਵਾਰ 'ਚੋਂ ਪਤਨੀ ਹਰਪ੍ਰੀਤ ਕੌਰ, ਪੱੁਤਰ ਤਪਿੰਦਰ ਸਿੰਘ, ਪੁੱਤਰ ਹਰਭਜਨ ਸਿੰਘ, ਨੂੰ ਹ ਲਕਸ਼ਮੀ ਕੌਰ, ਧੀ ਹਰਸਿਮਰਨ ਕੌਰ, ਜਵਾਈ ਹਰਸਿਮਰਨ ਸਿੰਘ ਤੋਂ ਇਲਾਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਸੁਖਜਿੰਦਰ ਸਿੰਘ ਭੂਰੀਵਾਲੇ, ਨਿਹੰਗ ਮੇਜਰ ਸਿੰਘ ਸੋਢੀ ਬੁੱਢਾ ਦਲ, ਸੰਸਕਾਰਧਾਮ ਟਰੱਸਟ ਦੇ ਪੰਡਿਤ ਹਰਜਾਪ ਮੁਨੀ, ਕਿ੍ਸ਼ਨ ਕੁਮਾਰ ਭਿੱਖੀਵਿੰਡ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਬਲਜੀਤ ਸਿੰਘ ਰਿੰਕੂ ਚੇਅਰਮੈਨ ਮਾਰਕੀਟ ਕਮੇਟੀ ਅੰਮਿ੍ਤਸਰ, ਅਸ਼ੋਕ ਕੁਮਾਰ ਸ਼ਰਮਾ ਕੌਂਸਲਰ ਵਾਰਡ 36, ਸੁਭਾਸ਼ ਕੁਮਾਰ ਜੱਜ ਨਗਰ, ਨੰਬਰਦਾਰ ਇੰਦਰਜੀਤ ਸਿੰਘ, ਮਲਕੀਤ ਸਿੰਘ ਹੁੰਦਲ, ਰਾਜੂ ਮਾਹਲ, ਹਰਜਿੰਦਰ ਸਿੰਘ ਜਿੰਦਾ, ਸਰਬਜੀਤ ਸਿੰਘ ਰਿੰਕੂ, ਪਿ੍ੰਸੀਪਲ ਮਨੋਜ ਕੁਮਾਰ ਅਰੋੜਾ, ਤਰਸੇਮ ਕੁਮਾਰ ਆਨੰਦ, ਮੋਹਨ ਪੁਰੀ, ਡਾਕਟਰ ਦਲਜੀਤ ਸਿੰਘ, ਰਾਕੇਸ਼ ਕੁਮਾਰ ਸ਼ਰਮਾ ਸੇਵਾ ਮੁਕਤ ਰੀਡਰ ਡੀ.ਸੀ., ਐਡਵੋਕੇਟ ਮੰਗਤ ਰਾਮ ਸਿਲ੍ਹੀ, ਅਰੁਣ ਕੁਮਾਰ ਕੁੰਦਰਾ, ਬਲਵਿੰਦਰ ਪਾਲ, ਗੁਰਜੀਤ, ਤਰਸਪਾਲ ਸਿੰਘ, ਕੁਲਬੀਰ ਸਿੰਘ, ਮਨੋਹਰ ਸਿੰਘ, ਸੁੱਚਾ ਸਿੰਘ ਭਮਰਾ, ਬਲਵਿੰਦਰ ਸਿੰਘ ਸਚਦੇਵਾ, ਅਸ਼ੋਕ ਕੁਮਾਰ ਅਰੋੜਾ, ਅਸ਼ੋਕ ਕੁਮਾਰ ਸ਼ਰਮਾ, ਅਜੀਤ ਸਿੰਘ ਚੌਧਰੀ ਕਪੂਰਥਲਾ ਆਦਿ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ |

ਪਿਛਲੀ ਖ਼ਬਰ ਲਾਵਾਰਿਸ ਕੁੱਤਿਆਂ ਲਈ ਨਿਰਧਾਰਿਤ ਖੁਰਾਕ ਸਥਾਨਾਂ ਸੰਬੰਧੀ ਵਧੀਕ ਕਮਿਸ਼ਨਰ ਨੇ ਕੀਤੀ ਬੈਠਕ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।