ਐੱਸ.ਐੱਸ.ਪੀ ਫ਼ਾਜ਼ਿਲਕਾ ਵਲੋਂ ਅਬੋਹਰ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ, ਸਾਈਬਰ ਚੌਂਕੀ ਨੂੰ ਦਿੱਤੀ ਮਨਜ਼ੂਰੀ ਥਾਣਾ ਸਦਰ ਦੇ ਸਾਂਝ ਕੇਂਦਰ ’ਚ ਚੱਲੇਗੀ ਸਾਈਬਰ ਚੌਂਕੀ, ਹਫ਼ਤੇ ’ਚ 2 ਦਿਨ ਮੌਜੂਦ ਰਹਿਣਗੇ ਇੰਚਾਰਜ
ਅਬੋਹਰ, 4 ਨਵੰਬਰ (ਵਿਵੇਕ ਹੂੜੀਆ)-ਦੀਵਾਲੀ ਦੇ ਸ਼ੁੱਭ ਅਵਸਰ ’ਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ. ਐੱਸ.
ਅਬੋਹਰ ਦੇ ਥਾਣਾ ਸਦਰ ਸਾਂਝ ਕੇਂਦਰ ਵਿਖੇ ਸਾਈਬਰ ਚੌਂਕੀ ਖੋਲ੍ਹਣ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਨਾਲ ਹਨ ਇੰਸਪੈਕਟਰ ਪ੍ਰਮਿਲਾ ਰਾਣੀ। ਅਜੀਤ ਤਸਵੀਰ
05-11-2026