ਜਗਦੀਸ਼ ਮਿੱਡਾ ਨੂੰ ਸਦਮਾ
ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਮੰਡੀ ਅਰਨੀਵਾਲਾ ਦੇ ਬੰਨਾਵਾਲਾ ਰੋਡ ’ਤੇ ਸਥਿਤ ਮਿੱਡਾ ਆਟਾ ਚੱਕੀ ਸੰਚਾਲਕ ਜਗਦੀਸ਼ ਮਿੱਡਾ ਨੂੰ ਉਸ ਵੇਲੇ ਸਦਮਾ ਲੱਗਾ ਜਦ ਉਨ੍ਹਾਂ ਦੇ ਵੱਡੇ ਭਰਾ ਓਮ ਪ੍ਰਕਾਸ਼ ਮਿੱਡਾ ਦਾ ਦਿਹਾਂਤ ਹੋ ਗਿਆ । ਓਮ ਪ੍ਰਕਾਸ਼ ਮਿੱਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ ਤੇ ਇਸ ਵੇਲੇ ਪੰਜਾਬ ਸਟੇਟ ਬਾਡੀ ਦੇ ਮੈਂਬਰ ਸਨ।
ਓਮ ਪ੍ਰਕਾਸ਼ ਮਿੱਡਾ
27-10-2026