ਸਾਈਬਰ ਧੋਖਾਧੜੀ ਪੀੜਤ ਵਿਅਕਤੀ 2 ਲੱਖ 30 ਹਜ਼ਾਰ ਦੀ ਰਕਮ ਬਠਿੰਡਾ ਪੁਲਿਸ ਨੇ ਵਾਪਸ ਕਰਵਾਈ
ਬਠਿੰਡਾ, 26 ਅਕਤੂਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਸਾਈਬਰ ਧੋਖਾਧੜੀ ਤੋਂ ਪੀੜਤ ਵਿਅਕਤੀ ਦੇ 2 ਲੱਖ 15000 ਦੀ ਰਕਮ ਨੂੰ ਵਾਪਸ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਵਿਖੇ ਦਰਜ ਕਰਾਈ ਸ਼ਿਕਾਇਤ ਵਿਚ ਦੱਸਿਆ ਕਿ ਕਿਸੇ ਵਿਅਕਤੀ ਵਲੋਂ ਮੇਰੇ ਬੈਂਕ ਖਾਤੇ ਵਿਚੋਂ ਧੋਖਾਧੜੀ ਨਾਲ 2 ਲੱਖ 30 ਹਜ਼ਾਰ ਰੁਪਏ ਉਡਾ ਲਏ ਗਏ।
ਅਜੀਤ ਡੈਸਕ
27-10-2026