ਸਾਹਿਤਕ ਸੰਮੇਲਨ ’ਚ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ’ਤੇ ਮੰਥਨ ਨਵ-ਨਿਯੁਕਤ ਸੀਨੇਟਰ ਡਾ.ਗੁਰਰਾਜ ਸਿੰਘ ਚਹਿਲ ਸਨਮਾਨਿਤ, ‘ਵਲਵਲੇ-2’ ਪੁਸਤਕ ਰਿਲੀਜ਼
ਅਬੋਹਰ, 20 ਅਕਤੂਬਰ (ਵਿਵੇਕ ਹੂੜੀਆ)- ਸਾਹਿਤ ਸਿਰਜਣ ਮੰਚ ਅਬੋਹਰ ਸਾਹਿਤ ਸੰਮੇਲਨ ਅਤੇ ਕਵਿਤਾ ਸੰਮੇਲਨ ਵਲੋਂ ਵਾਹਿਗੁਰੂ ਕਾਲਜ ਦੇ ਨੇੜੇ ਬੁਰਜ ਮੁਹਾਰ ਲਿੰਕ ਰੋਡ ਸਥਿਤ ਐਡਵੈਂਚਰ ਪਾਰਕ ਵਿਖੇ ਇਕ ਸ਼ਾਨਦਾਰ ਸਾਹਿਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਨਵ-ਨਿਯੁਕਤ ਸੀਨੇਟਰ ਡਾ.
ਅਬੋਹਰ ਵਿਖੇ ਸਾਹਿਤਕ ਸਮਾਰੋਹ ਦੌਰਾਨ ਨਵ-ਨਿਯੁਕਤ ਸੀਨੇਟਰ ਡਾ. ਗੁਰਰਾਜ ਸਿੰਘ ਚਹਿਲ ਦਾ ਸਨਮਾਨ ਕਰਦੇ ਹੋਏ ਆਯੋਜਕ ਅਤੇ ਸਾਹਿਤਕਾਰ। ਅਜੀਤ ਤਸਵੀਰ
21-10-2026