11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਵਿਧਾਇਕ ਗੋਲਡੀ ਕੰਬੋਜ ਨੇ ਬਸਤੀ ਬਾਬਾ ਭੂੰਮਣ ਸ਼ਾਹ ਤੋਂ ਡੋਰ-ਟੂ-ਡੋਰ ਪ੍ਰਚਾਰ ਕੀਤਾ ਸ਼ੁਰੂ

ਜਲਾਲਾਬਾਦ, 10 ਅਕਤੂਬਰ (ਜਸਕਰਨ ਸਿੰਘ ਤਨੇਜਾ)- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਉਣ ਲਈ ਹਲਕਾ ਜਲਾਲਾਬਾਦ ਦੀ ਬਸਤੀ ਬਾਬਾ ਭੂੰਮਣ ਸ਼ਾਹ, ਚੱਕ ਸੁੱਕੜ, ਬਸਤੀ ਬਾਬਾ ਸਵਰੂਪ ਦਾਸ, ਸੋਹਣਾ ਸਾਂਦੜ, ਸੁਖੇ ਰਾਮ ਬੋਦਲਾ, ਲਮੋਚੜ ਕਲਾ, ਚੱਕ ਘੁਬਾਇਆ, ਭੰਬਾ ਵਟੂ ਉਤਾੜ, ਲੱਖੇ ਕੇ ਮੁਸਾਹਿਬ, ਹਮੀਦ ਸੈਦੇ ਕੇ, ਚੱਕ ਭੰਬਾ ਵਟੂ, ਚੱਕ ਮੋਚਣ ਵਾਲਾ, ਚੱਕ ਲਮੋਚੜ ਕਲਾ, ਬਲਾਕੀ ਵਾਲਾ ਤੇ ਚੱਕ ਸੁਖੇਰਾ ਵਿਚ ਪਹੁੰਚੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਹਲਕੇ ਦੇ ਹਰ ਵਾਰਡ ਤੇ ਪਿੰਡ ਵਿਚ ਪਹੁੰਚ ਕੇ ਮਾਨ ਦੇ ਮੁਨਾਫ਼ਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ।

ਅਜੀਤ ਡੈਸਕ 11-10-2026
ਜਲਾਲਾਬਾਦ, 10 ਅਕਤੂਬਰ (ਜਸਕਰਨ ਸਿੰਘ ਤਨੇਜਾ)- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਉਣ ਲਈ ਹਲਕਾ ਜਲਾਲਾਬਾਦ ਦੀ ਬਸਤੀ ਬਾਬਾ ਭੂੰਮਣ ਸ਼ਾਹ, ਚੱਕ ਸੁੱਕੜ, ਬਸਤੀ ਬਾਬਾ ਸਵਰੂਪ ਦਾਸ, ਸੋਹਣਾ ਸਾਂਦੜ, ਸੁਖੇ ਰਾਮ ਬੋਦਲਾ, ਲਮੋਚੜ ਕਲਾ, ਚੱਕ ਘੁਬਾਇਆ, ਭੰਬਾ ਵਟੂ ਉਤਾੜ, ਲੱਖੇ ਕੇ ਮੁਸਾਹਿਬ, ਹਮੀਦ ਸੈਦੇ ਕੇ, ਚੱਕ ਭੰਬਾ ਵਟੂ, ਚੱਕ ਮੋਚਣ ਵਾਲਾ, ਚੱਕ ਲਮੋਚੜ ਕਲਾ, ਬਲਾਕੀ ਵਾਲਾ ਤੇ ਚੱਕ ਸੁਖੇਰਾ ਵਿਚ ਪਹੁੰਚੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਹਲਕੇ ਦੇ ਹਰ ਵਾਰਡ ਤੇ ਪਿੰਡ ਵਿਚ ਪਹੁੰਚ ਕੇ ਮਾਨ ਦੇ ਮੁਨਾਫ਼ਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਸਿਰਤੋੜ ਯਤਨ ਕਰੇਗੀ।
ਪਿਛਲੀ ਖ਼ਬਰ ‘ ਵਿਸ਼ਵ ਮਾਨਸਿਕ ਸਿਹਤ ਦਿਵਸ’ ਮੌਕੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।