ਮੇਘਵਾਲ ਦੀ ਆਮਦ ਤੋਂ ਪਹਿਲਾ ਪੰਜਾਬ ਦੇ ਪਾਣੀਆਂ ਸੰਬੰਧੀ ਦੀਵਾਰਾਂ ’ਤੇ ਲੱਗੇ ਪੋਸਟਰ
ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਫ਼ਾਜ਼ਿਲਕਾ ਤੋਂ ਯਾਤਰਾ ਦਾ ਤੀਸਰਾ ਪੜਾਅ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਸਬੰਧੀ ਲਗਾਏ ਗਏ ਪੋਸਟਰ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣੇ ਹਨ। ਇਸ ਤੀਸਰੀ ਯਾਤਰਾ ਦੀ ਅਗਵਾਈ ਦੇਸ਼ ਦੇ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੇ ਕੀਤੀ।
ਫ਼ਾਜ਼ਿਲਕਾ ਦੇ ਸਾਦਕੀ ਰੋਡ ’ਤੇ ਸੇਮ-ਨਾਲ਼ੇ ਦੇ ਪੁਲ ਦੀਆਂ ਦੀਵਾਰਾਂ ’ਤੇ ਲੱਗੇ ਪਾਣੀਆਂ ਦੇ ਸਵਾਲ ਪੁੱਛਣ ਸਬੰਧੀ ਪੋਸਟਰ। ਅਜੀਤ ਤਸਵੀਰ
21-09-2026