ਜ਼ਿਲ੍ਹਾ ਫ਼ਾਜ਼ਿਲਕਾ ਦੇ 2 ਸਕਾਊਟ ਮਾਸਟਰਾਂ ਨੇ ਰਾਸ਼ਟਰੀ ਐਡਵੈਂਚਰ ਪ੍ਰੋਗਰਾਮ ’ਚ ਪੰਜਾਬ ਦਾ ਮਾਣ ਵਧਾਇਆ
ਅਬੋਹਰ, 7 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਨੈਸ਼ਨਲ ਹੈੱਡ ਕੁਆਰਟਰ ਭਾਰਤ ਸਕਾਊਟਸ ਐਂਡ ਗਾਈਡਜ਼ ਨਵੀਂ ਦਿੱਲੀ ਵਲੋਂ ਸੱਤ ਦਿਨਾਂ ਯੂਥ ਐਡਵੈਂਚਰ ਪ੍ਰੋਗਰਾਮ ਕਰਵਾਇਆ ਗਿਆ। ਇਸ ਰਾਸ਼ਟਰੀ ਪੱਧਰੀ ਪ੍ਰੋਗਰਾਮ ਵਿਚ ਦੇਸ਼ ਦੇ 13 ਰਾਜਾਂ ਤੋਂ ਸਕਾਊਟਸ ਅਤੇ ਗਾਈਡਜ਼ ਨੇ ਉਤਸ਼ਾਹ ਨਾਲ ਭਾਗ ਲਿਆ।
ਸੱਤ ਦਿਨਾਂ ਯੂਥ ਐਡਵੈਂਚਰ ਪ੍ਰੋਗਰਾਮ ’ਚ ਸ਼ਾਮਲ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕਾਊਟ ਮਾਸਟਰ ਮਿਲੇ ਸਨਮਾਨ ਪੱਤਰ ਅਤੇ ਮੈਡਲ ਸਣੇ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
08-09-2026