ਜੁਗਾੜੂ ਵਾਹਨ ਨੂੰ ਬਚਾਉਂਦਿਆਂ ਵਾਪਰਿਆ ਹਾਦਸਾ, ਬੱਸ ਖੰਭੇ ਅਤੇ ਕੰਧ ਨਾਲ ਟਕਰਾਈ
ਫ਼ਾਜ਼ਿਲਕਾ, 12 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਛੱਪੜੀ ਵਾਲਾ ਨੇੜੇ ਜਲਾਲਾਬਾਦ-ਫਾਜ਼ਿਲਕਾ ਸੜਕ ’ਤੇ ਇਕ ਪ੍ਰਾਈਵੇਟ ਬੱਸ ਅਤੇ ਮੋਟਰਸਾਈਕਲ ਟਰਾਲੀ ਜੁਗਾੜੂ ਵਾਹਨ ਵਿਚਕਾਰ ਟੱਕਰ ਹੋ ਗਈ। ਹਾਦਸੇ ਦੌਰਾਨ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਅਤੇ ਇਕ ਕੰਧ ਨਾਲ ਜਾ ਟਕਰਾਈ।
ਛੱਪੜੀ ਵਾਲਾ ਨੇੜੇ ਹੋਏ ਹਾਦਸੇ ’ਚ ਨੁਕਸਾਨੀ ਪ੍ਰਾਈਵੇਟ ਬੱਸ। ਅਜੀਤ ਤਸਵੀਰ
13-08-2026