ਲੌਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ’ਚ ਡਾਂਸ ਟਰਾਇਲ ਕਰਵਾਏ
ਜਲਾਲਾਬਾਦ, 4 ਅਗਸਤ (ਕਰਨ ਚੁਚਰਾ)-ਲੌਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਉਭਾਰਨ ਲਈ ਦੋ ਪੜਾਵਾਂ ਵਾਲੇ ਡਾਂਸ ਟਰਾਇਲ ਸਫਲਤਾਪੂਰਵਕ ਕਰਵਾਏ ਗਏ। ਇਨ੍ਹਾਂ ਟਰਾਇਲਾਂ ਵਿਚ ਸਕੂਲ ਦੇ ਲਗਭਗ 150 ਤੋਂ 200 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਲੌਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਡਾਂਸ ਟਰਾਇਲਾਂ ਦੌਰਾਨ ਆਪਣੀ ਨਾਚ ਕਲਾ ਦੀ ਪੇਸ਼ਕਾਰੀ ਕਰਦੀ ਹੋਈ ਵਿਦਿਆਰਥਣ। ਅਜੀਤ ਤਸਵੀਰ
05-08-2026