04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਏਕਲ ਫਾਊਂਡੇਸ਼ਨ ਦੇ 5 ਰੋਜ਼ਾ ਅਭਿਆਸ ਵਰਗ ਦਾ ਹੋਇਆ ਸਮਾਪਨ

ਫ਼ਾਜ਼ਿਲਕਾ, 3 ਅਗਸਤ (ਦਵਿੰਦਰ ਪਾਲ ਸਿੰਘ)-ਏਕਲ ਫਾਊਂਡੇਸ਼ਨ ਵਲੋਂ ਏਕਲ ਵਿਦਿਆਲਿਆ ਦੇ ਅਧਿਆਪਕਾਂ ਲਈ ਆਯੋਜਿਤ ਪੰਜ ਰੋਜ਼ਾ ਸਾਲਾਨਾ ਅਭਿਆਸ ਵਰਗ ਮਲੋਟ ਰੋਡ ਸਥਿਤ ਸਾਧੂ ਰਾਮ ਕੁਟੀਆ ਵਿਖੇ ਸਮਾਪਤ ਹੋ ਗਿਆ। ਕੈਂਪ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣ, ਦੇਸ਼ ਭਗਤੀ ਦੀ ਭਾਵਨਾ ਭਰਨ ਅਤੇ ਏਕਲ ਅਭਿਆਨ ਦੀਆਂ ਗਤੀਵਿਧੀਆਂ ਬਾਰੇ ਸਿਖਲਾਈ ਦਿੱਤੀ ਗਈ।

ਅਜੀਤ ਡੈਸਕ 04-08-2026
ਫ਼ਾਜ਼ਿਲਕਾ, 3 ਅਗਸਤ (ਦਵਿੰਦਰ ਪਾਲ ਸਿੰਘ)-ਏਕਲ ਫਾਊਂਡੇਸ਼ਨ ਵਲੋਂ ਏਕਲ ਵਿਦਿਆਲਿਆ ਦੇ ਅਧਿਆਪਕਾਂ ਲਈ ਆਯੋਜਿਤ ਪੰਜ ਰੋਜ਼ਾ ਸਾਲਾਨਾ ਅਭਿਆਸ ਵਰਗ ਮਲੋਟ ਰੋਡ ਸਥਿਤ ਸਾਧੂ ਰਾਮ ਕੁਟੀਆ ਵਿਖੇ ਸਮਾਪਤ ਹੋ ਗਿਆ। ਕੈਂਪ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣ, ਦੇਸ਼ ਭਗਤੀ ਦੀ ਭਾਵਨਾ ਭਰਨ ਅਤੇ ਏਕਲ ਅਭਿਆਨ ਦੀਆਂ ਗਤੀਵਿਧੀਆਂ ਬਾਰੇ ਸਿਖਲਾਈ ਦਿੱਤੀ ਗਈ। ਸਮਾਪਤੀ ਸਮਾਰੋਹ ਵਿਚ ਕੁਟੀਆ ਦੇ ਗੱਦੀਨਸ਼ੀਨ ਸਵਾਮੀ ਆਤਮਾਨੰਦ ਪੁਰੀ, ਕੁਲਬੀਰ ਸਿੰਘ, ਚਰਨਜੀਤ, ਭਾਰਤ ਭੂਸ਼ਨ ਗਰਗ, ਐਡਵੋਕੇਟ ਰਵੀ ਮੱਕੜ, ਲੀਲਾਧਰ ਸ਼ਰਮਾ, ਪਰਮਜੀਤ ਕੌਰ, ਨਰੇਸ਼ ਨਾਰੰਗ ਅਤੇ ਯੋਗਾਚਾਰੀਆ ਸੁਨੀਲ ਸੇਠੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਸੁਰਿੰਦਰ ਮੂਲੜੀ ਨੇ ਅਧਿਆਪਕਾਂ ਨੂੰ ਇੱਥੋਂ ਪ੍ਰਾਪਤ ਗਿਆਨ ਦੀ ਵਰਤੋਂ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਲਈ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸੁਰਿੰਦਰ ਸਿੰਘ ਖ਼ਾਲਸਾ ਨੂੰ ਅਕਾਲੀ ਦਲ ਅੰਮ੍ਰਿਤਸਰ ’ਚੋਂ ਕੱਢਿਆ ਅਗਲੀ ਖ਼ਬਰ ਭਾਗ ਸਿੰਘ ਖ਼ਾਲਸਾ ਕਾਲਜ ਦੀ ਵਿਦਿਆਰਥਣ ਭਾਵਨਾ ਨੇ ਪੰਜਾਬ ਯੂਨੀਵਰਸਿਟੀ ’ਚ ਕੀਤਾ ਦੂਜਾ ਸਥਾਨ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।