01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਾਬਕਾ ਕੈਪਟਨ ਰਜਿੰਦਰ ਸਿੰਘ ਦਾ ਲੈਫ਼ਟੀਨੈਂਟ ਜਨਰਲ ਵਲੋਂ ਸਰਾਹਣਾ ਪੱਤਰ ਦੇ ਕੇ ਕੀਤਾ ਸਨਮਾਨ

ਅਜੀਤ ਡੈਸਕ 13-06-2026
ਮੰਡੀ ਅਰਨੀਵਾਲਾ, 12 ਜੂਨ (ਨਿਸ਼ਾਨ ਸਿੰਘ ਮੋਹਲ਼ਾ)-ਮੰਡੀ ਅਰਨੀਵਾਲਾ ਵਾਸੀ ਅਤੇ ਐਕਸ ਸਰਵਿਸਮੈਨ ਯੂਨੀਅਨ ਬਲਾਕ ਅਰਨੀਵਾਲਾ ਦੇ ਪ੍ਰਧਾਨ ਸਾਬਕਾ ਕੈਪਟਨ ਰਜਿੰਦਰ ਸਿੰਘ ਦਾ ਆਰਮੀ ਕੈਂਟ ਗੰਗਾਨਗਰ ਵਿਚ ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਆਰਮੀ ਕਮਾਂਡਰ ਸਾਊਥ ਵੈਸਟਰਨ ਕਮਾਂਡ ਵਲੋਂ ਸਰਾਹਣਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ | ਇਹ ਪੱਤਰ ਉਨ੍ਹਾਂ ਨੂੰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੀਤੇ ਚੰਗੇ ਕੰਮਾਂ ਕਰਕੇ, ਨੌਜਵਾਨਾਂ ਨੂੰ ਆਰਮੀ ਵਿਚ ਭਰਤੀ ਕਰਨ ਲਈ ਮੋਟੀਵੇਸ਼ਨ ਕਰਨ ਅਤੇ ਉਨ੍ਹਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਭਰਨ ਦੇ ਲਈ ਕੀਤੇ ਗਏ ਕੰਮਾਂ ਕਰਕੇ ਦਿੱਤਾ ਗਿਆ ਹੈ | ਉਨ੍ਹਾਂ ਨੂੰ ਸਰਾਹਣਾ ਪੱਤਰ ਮਿਲਣ ਤੇ ਟੈਕਸ ਸਰਵਿਸ ਮੈਨ ਯੂਨੀਅਨ ਅਰਨੀਵਾਲਾ ਵਲੋਂ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਅਭਿਸ਼ੇਕ ਕਾਲਜ ਦੇ ਐਨ.ਐੱਸ.ਐੱਸ ਵਿਭਾਗ ਵਲੋਂ ਈਾਧਨ ਦੀ ਬੱਚਤ ਅਤੇ ਵਾਤਾਵਰਨ ਦੀ ਸੰਭਾਲ ਲਈ ਕੱਢੀ ਗਈ ਜਾਗਰੂਕਤਾ ਸਾਈਕਲ ਰ... ਅਗਲੀ ਖ਼ਬਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਪ੍ਰਕਿਰਿਆ ਤਹਿਤ ਫ਼ਾਜ਼ਿਲਕਾ ਦੇ ਚਾਰੋ ਵਿਧਾਨ ਸਭਾ ਹਲਕਿਆਂ ਦੇ ਮਾਸਟਰ ਟਰੇਨਰਾਂ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।