01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਦੋ ਮੋਟਰਸਾਈਕਲ ਸਵਾਰਾਂ ਵਲੋਂ ਝਪਟ ਮਾਰ ਕੇ ਔਰਤ ਦੀ ਵਾਲੀ ਖੋਹੀ

ਗੁਰਦਾਸਪੁਰ, 30 ਅਕਤੂਬਰ (ਚੱਕਰਾਜਾ)-ਅੱਜ ਸ਼ਹਿਰ ਅੰਦਰੋਂ 2 ਮੋਟਰਸਾਈਕਲ ਸਵਾਰਾਂ ਵਲੋਂ ਝਪਟ ਮਾਰ ਕੇ ਔਰਤ ਦੀ ਕੰਨ ਦੀ ਵਾਲੀ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੀਤੂ ਬਾਲਾ ਪਤਨੀ ਸੰਨੀ ਸ਼ਰਮਾ ਜੋ ਗੀਤਾ ਭਵਨ ਦੇ ਪਿਛਲੇ ਪਾਸੇ ਪੈਂਦੇ ਸ਼ਿਵ ਸ਼ਕਤੀ ਨਗਰ ਵਿਖੇ ਬੱਚੇ ਨੂੰ ਟਿਊਸ਼ਨ ਛੱਡਣ ਜਾ ਰਹੀ ਸੀ ਕਿ ਪਿੱਛੋਂ ਇਕ ਮੋਟਰਸਾਈਕਲ ’ਤੇ ਸਵਾਰ ਆਏ 2 ਨੌਜਵਾਨਾਂ ਵਲੋਂ ਝਪਟ ਮਾਰ ਕੇ ਉਸ ਦੀ ਕੰਨ ਦੀ ਵਾਲੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।

ਅਜੀਤ ਡੈਸਕ 31-10-2026
ਗੁਰਦਾਸਪੁਰ, 30 ਅਕਤੂਬਰ (ਚੱਕਰਾਜਾ)-ਅੱਜ ਸ਼ਹਿਰ ਅੰਦਰੋਂ 2 ਮੋਟਰਸਾਈਕਲ ਸਵਾਰਾਂ ਵਲੋਂ ਝਪਟ ਮਾਰ ਕੇ ਔਰਤ ਦੀ ਕੰਨ ਦੀ ਵਾਲੀ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੀਤੂ ਬਾਲਾ ਪਤਨੀ ਸੰਨੀ ਸ਼ਰਮਾ ਜੋ ਗੀਤਾ ਭਵਨ ਦੇ ਪਿਛਲੇ ਪਾਸੇ ਪੈਂਦੇ ਸ਼ਿਵ ਸ਼ਕਤੀ ਨਗਰ ਵਿਖੇ ਬੱਚੇ ਨੂੰ ਟਿਊਸ਼ਨ ਛੱਡਣ ਜਾ ਰਹੀ ਸੀ ਕਿ ਪਿੱਛੋਂ ਇਕ ਮੋਟਰਸਾਈਕਲ ’ਤੇ ਸਵਾਰ ਆਏ 2 ਨੌਜਵਾਨਾਂ ਵਲੋਂ ਝਪਟ ਮਾਰ ਕੇ ਉਸ ਦੀ ਕੰਨ ਦੀ ਵਾਲੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਵਲੋਂ ਇਸ ਦੀ ਸੂਚਨਾ ਪੁਲਿਸ ਥਾਣੇ ਨੂੰ ਦੇ ਦਿੱਤੀ ਗਈ ਹੈ।
ਪਿਛਲੀ ਖ਼ਬਰ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕਰਵਾਚੌਥ ਮੌਕੇ ਮਹਿੰਦੀ ਮੁਕਾਬਲਾ ਕਰਵਾਇਆ * 250 ਦੇ ਕਰੀਬ ਵਿਦਿਆਰਥਣਾਂ ਨੇ ਲ... ਅਗਲੀ ਖ਼ਬਰ ਝੜੋਲੀ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਬੰਦ ਹੋਣ ’ਤੇ ਕਿਸਾਨ ਯੂਨੀਅਨ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।