22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਚੋਰਾਂ ਨੇ ਘਰ ’ਚੋਂ ਲੱਖਾਂ ਦੇ ਗਹਿਣੇ ਕੀਤੇ ਚੋਰੀ

ਗੁਰਦਾਸਪੁਰ, 21 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਗੀਤਾ ਭਵਨ ਰੋਡ ’ਤੇ ਮੁਹੱਲਾ ਇਸਲਾਮਾਬਾਦ ਸਥਿਤ ਇਕ ਪਰਿਵਾਰ ਨੂੰ ਰਾਤ ਦੇ ਖਾਣੇ ’ਤੇ ਬਾਹਰ ਜਾਣਾ ਮਹਿੰਗਾ ਪੈ ਗਿਆ । ਜਾਣਕਾਰੀ ਅਨੁਸਾਰ ਪਰਿਵਾਰ ਰਾਤ ਦਾ ਖਾਣਾ ਖਾਣ ਲਈ ਬਾਹਰ ਗਿਆ ਸੀ ਕਿ ਪਿੱਛੋਂ ਚੋਰਾਂ ਨੇ ਘਰ ਵਿਚ ਦਾਖਲ ਹੋ ਕੇ ਲੱਖਾਂ ਦੇ ਸੋਨੇ ਦੇ ਗਹਿਣੇ ਤੇ 1000 ਰੁਪਏ ਨਕਦੀ ਚੋਰੀ ਕਰ ਲਈ ।

ਅਜੀਤ ਡੈਸਕ 22-10-2026
ਗੁਰਦਾਸਪੁਰ, 21 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਗੀਤਾ ਭਵਨ ਰੋਡ ’ਤੇ ਮੁਹੱਲਾ ਇਸਲਾਮਾਬਾਦ ਸਥਿਤ ਇਕ ਪਰਿਵਾਰ ਨੂੰ ਰਾਤ ਦੇ ਖਾਣੇ ’ਤੇ ਬਾਹਰ ਜਾਣਾ ਮਹਿੰਗਾ ਪੈ ਗਿਆ । ਜਾਣਕਾਰੀ ਅਨੁਸਾਰ ਪਰਿਵਾਰ ਰਾਤ ਦਾ ਖਾਣਾ ਖਾਣ ਲਈ ਬਾਹਰ ਗਿਆ ਸੀ ਕਿ ਪਿੱਛੋਂ ਚੋਰਾਂ ਨੇ ਘਰ ਵਿਚ ਦਾਖਲ ਹੋ ਕੇ ਲੱਖਾਂ ਦੇ ਸੋਨੇ ਦੇ ਗਹਿਣੇ ਤੇ 1000 ਰੁਪਏ ਨਕਦੀ ਚੋਰੀ ਕਰ ਲਈ । ਪਰਿਵਾਰ ਅਨੁਸਾਰ ਚੋਰਾਂ ਵਲੋਂ ਘਰ ਦੀ ਇਕ ਇਕ ਅਲਮਾਰੀ ਦੀ ਫਰੋਲਾ ਫਰਾਲੀ ਕੀਤੀ ਗਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਲਾਕੇ ’ਚ ਨਸ਼ੇੜੀ ਨੌਜਵਾਨ ਅਕਸਰ ਘੁੰਮਦੇ ਰਹਿੰਦੇ ਹਨ ਅਤੇ ਇਹ ਕੰਮ ਉਨਾਂ ਦਾ ਹੀ ਲੱਗਦਾ ਹੈ।
ਪਿਛਲੀ ਖ਼ਬਰ ਧਾਰੋਵਾਲੀ, ਉਦੋਵਾਲੀ, ਸ਼ਾਹਪੁਰ ਜਾਜਨ ਸਮੇਤ ਬਹੁਤ ਸਾਰੀਆਂ ਮੰਡੀਆਂ ’ਚ ਸਰਕਾਰੀ ਖਰੀਦ ਬੰਦ ਇਲਾਕੇ ਦੇ ਆੜਤੀ ਤੇ ਕਿਸਾਨ ਨਿ... ਅਗਲੀ ਖ਼ਬਰ ਬਲਾਕ ਸੰਮਤੀ ਬਟਾਲਾ ਦੇ ਚੇਅਰਮੈਨ ਵਲੋਂ ਪ੍ਰਾਇਮਰੀ ਸਕੂਲ ਤੇ ਆਂਗਣਵਾੜੀ ਸੈਂਟਰਾਂ ਨੂੰ ਆਰ.ਓ. ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।